Friday, July 7, 2023

ਵੈਸ਼ਨੋ ਦੇਵੀ ਯਾਤਰਾ ਦੌਰਾਨ ਕੈਮਰਾ, ਲੈਪਟਾਪ ਅਤੇ ਟੈਬ ਲੈ ਕੇ ਜਾਣ 'ਤੇ ਲੱਗੀ ਪਾਬੰਦੀ, ਸ਼ਰਾਈਨ ਬੋਰਡ ਨੇ ਜਾਰੀ ਕੀਤਾ SOP ਹੁਣ ਵੈਸ਼ਨੋ ਮਾਤਾ ਦੀ ਯਾਤਰਾ ...

ਵੈਸ਼ਨੋ ਦੇਵੀ ਯਾਤਰਾ ਦੌਰਾਨ ਕੈਮਰਾ, ਲੈਪਟਾਪ ਅਤੇ ਟੈਬ ਲੈ ਕੇ ਜਾਣ 'ਤੇ ਲੱਗੀ ਪਾਬੰਦੀ, ਸ਼ਰਾਈਨ ਬੋਰਡ ਨੇ ਜਾਰੀ ਕੀਤਾ SOP

ਹੁਣ ਵੈਸ਼ਨੋ ਮਾਤਾ ਦੀ ਯਾਤਰਾ ਦੌਰਾਨ ਕੈਮਰੇ, ਲੈਪਟਾਪ ਅਤੇ ਟੈਬ ਲੈ ਕੇ ਜਾਣ 'ਤੇ ਪੂਰਨ ਪਾਬੰਦੀ ਹੈ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਕਟੜਾ 'ਚ ਹੀ ਜਮ੍ਹਾ ਕਰਨਾ ਲਾਜ਼ਮੀ ਹੈ। ਸ਼ਰਾਈਨ ਬੋਰਡ ਪ੍ਰਸ਼ਾਸਨ ਨੇ SOP ਜਾਰੀ ਕੀਤਾ ਹੈ। ਹਾਲਾਂਕਿ, ਮੋਬਾਈਲ ਫ਼ੋਨ ਲੈ ਕੇ ਜਾਣ 'ਤੇ ਕੋਈ ਪਾਬੰਦੀ ਨਹੀਂ ਹੈ। ਸ਼ਰਾਈਨ ਬੋਰਡ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸ਼ਰਧਾਲੂ ਮੋਬਾਈਲ ਫ਼ੋਨ ਰਾਹੀਂ ਆਪਣੇ ਰਿਸ਼ਤੇਦਾਰਾਂ ਨਾਲ ਸੰਪਰਕ ਰੱਖਦੇ ਹਨ।

ਵੀਡੀਓ ਕੈਮਰੇ, ਡਿਜੀਟਲ ਕੈਮਰੇ, ਲੈਪਟਾਪ, ਟੈਬ ਆਦਿ ਕਟੜਾ ਸਥਿਤ ਸੈਰ-ਸਪਾਟਾ ਵਿਭਾਗ ਜਾਂ ਸ਼ਰਾਈਨ ਬੋਰਡ ਦੇ ਕਲੋਜ਼ ਰੂਮ ਵਿੱਚ ਜਮ੍ਹਾ ਕਰਵਾਉਣਾ ਹੋਵੇਗਾ। ਜਾਂ ਇਸ ਨੂੰ ਹੋਟਲ, ਗੈਸਟ ਹਾਊਸ ਜਾਂ ਧਰਮਸ਼ਾਲਾ ਆਦਿ ਵਿੱਚ ਜਮ੍ਹਾ ਕੀਤਾ ਜਾ ਸਕਦਾ ਹੈ ਜਿੱਥੇ ਸ਼ਰਧਾਲੂ ਠਹਿਰਦੇ ਹਨ। ਜੇਕਰ ਸ਼ਰਧਾਲੂ ਅਜਿਹੇ ਸਾਮਾਨ ਨੂੰ ਭਵਨ ਵੱਲ ਲਿਜਾਣਾ ਚਾਹੁੰਦੇ ਹਨ ਤਾਂ ਪਹਿਲਾਂ ਸ਼੍ਰਾਈਨ ਬੋਰਡ ਅਤੇ ਪੁਲਿਸ ਵਿਭਾਗ ਤੋਂ ਮਨਜ਼ੂਰੀ ਲੈਣੀ ਪਵੇਗੀ।

वैष्णो देवी यात्रा के दौरान कैमरा, लैपटॉप और टैब ले जाने पर रोक, श्राइन बोर्ड ने जारी की एसओपी

अब वैष्णो माता यात्रा के दौरान कैमरा, लैपटॉप और टैबलेट ले जाने पर पूरी तरह से प्रतिबंध लगा दिया गया है। ये सभी चीजें कटरा में ही जमा करानी होंगी. श्राइन बोर्ड प्रशासन ने एसओपी जारी कर दी है. हालाँकि, मोबाइल फोन ले जाने पर कोई प्रतिबंध नहीं है। श्राइन बोर्ड प्रशासन का कहना है कि तीर्थयात्री मोबाइल फोन के जरिए अपने रिश्तेदारों से संपर्क में रहते हैं।

वीडियो कैमरा, डिजिटल कैमरा, लैपटॉप, टैब आदि कटरा स्थित पर्यटन विभाग या श्राइन बोर्ड के बंद कमरे में जमा कराने होंगे। या फिर इसे होटल, गेस्ट हाउस या धर्मशाला आदि में जमा किया जा सकता है जहां तीर्थयात्री रुकते हैं। अगर श्रद्धालु ऐसा सामान मंदिर में ले जाना चाहते हैं तो उन्हें पहले श्राइन बोर्ड और पुलिस विभाग से इजाजत लेनी होगी।



(Feed generated with FetchRSS)

Posted from: this blog via Microsoft Power Automate.

{"id":"731361553582576_665208852310557","title":"ਵੈਸ਼ਨੋ ਦੇਵੀ ਯਾਤਰਾ ਦੌਰਾਨ ਕੈਮਰਾ, ਲੈਪਟਾਪ ਅਤੇ ਟੈਬ ਲੈ ਕੇ ਜਾਣ 'ਤੇ ਲੱਗੀ ਪਾਬੰਦੀ, ਸ਼ਰਾਈਨ ਬੋਰਡ ਨੇ ਜਾਰੀ ਕੀਤਾ SOP\n\nਹੁਣ ਵੈਸ਼ਨੋ ਮਾਤਾ ਦੀ ਯਾਤਰਾ ...","primaryLink":"https://www.facebook.com/617899497041493/posts/665208852310557","links":["https://www.facebook.com/617899497041493/posts/665208852310557"],"updatedOn":"0001-01-01 00:00:00Z","publishDate":"2023-07-07 15:05:53Z","summary":"ਵੈਸ਼ਨੋ ਦੇਵੀ ਯਾਤਰਾ ਦੌਰਾਨ ਕੈਮਰਾ, ਲੈਪਟਾਪ ਅਤੇ ਟੈਬ ਲੈ ਕੇ ਜਾਣ 'ਤੇ ਲੱਗੀ ਪਾਬੰਦੀ, ਸ਼ਰਾਈਨ ਬੋਰਡ ਨੇ ਜਾਰੀ ਕੀਤਾ SOP
\n
\nਹੁਣ ਵੈਸ਼ਨੋ ਮਾਤਾ ਦੀ ਯਾਤਰਾ ਦੌਰਾਨ ਕੈਮਰੇ, ਲੈਪਟਾਪ ਅਤੇ ਟੈਬ ਲੈ ਕੇ ਜਾਣ 'ਤੇ ਪੂਰਨ ਪਾਬੰਦੀ ਹੈ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਕਟੜਾ 'ਚ ਹੀ ਜਮ੍ਹਾ ਕਰਨਾ ਲਾਜ਼ਮੀ ਹੈ। ਸ਼ਰਾਈਨ ਬੋਰਡ ਪ੍ਰਸ਼ਾਸਨ ਨੇ SOP ਜਾਰੀ ਕੀਤਾ ਹੈ। ਹਾਲਾਂਕਿ, ਮੋਬਾਈਲ ਫ਼ੋਨ ਲੈ ਕੇ ਜਾਣ 'ਤੇ ਕੋਈ ਪਾਬੰਦੀ ਨਹੀਂ ਹੈ। ਸ਼ਰਾਈਨ ਬੋਰਡ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸ਼ਰਧਾਲੂ ਮੋਬਾਈਲ ਫ਼ੋਨ ਰਾਹੀਂ ਆਪਣੇ ਰਿਸ਼ਤੇਦਾਰਾਂ ਨਾਲ ਸੰਪਰਕ ਰੱਖਦੇ ਹਨ।
\n
\nਵੀਡੀਓ ਕੈਮਰੇ, ਡਿਜੀਟਲ ਕੈਮਰੇ, ਲੈਪਟਾਪ, ਟੈਬ ਆਦਿ ਕਟੜਾ ਸਥਿਤ ਸੈਰ-ਸਪਾਟਾ ਵਿਭਾਗ ਜਾਂ ਸ਼ਰਾਈਨ ਬੋਰਡ ਦੇ ਕਲੋਜ਼ ਰੂਮ ਵਿੱਚ ਜਮ੍ਹਾ ਕਰਵਾਉਣਾ ਹੋਵੇਗਾ। ਜਾਂ ਇਸ ਨੂੰ ਹੋਟਲ, ਗੈਸਟ ਹਾਊਸ ਜਾਂ ਧਰਮਸ਼ਾਲਾ ਆਦਿ ਵਿੱਚ ਜਮ੍ਹਾ ਕੀਤਾ ਜਾ ਸਕਦਾ ਹੈ ਜਿੱਥੇ ਸ਼ਰਧਾਲੂ ਠਹਿਰਦੇ ਹਨ। ਜੇਕਰ ਸ਼ਰਧਾਲੂ ਅਜਿਹੇ ਸਾਮਾਨ ਨੂੰ ਭਵਨ ਵੱਲ ਲਿਜਾਣਾ ਚਾਹੁੰਦੇ ਹਨ ਤਾਂ ਪਹਿਲਾਂ ਸ਼੍ਰਾਈਨ ਬੋਰਡ ਅਤੇ ਪੁਲਿਸ ਵਿਭਾਗ ਤੋਂ ਮਨਜ਼ੂਰੀ ਲੈਣੀ ਪਵੇਗੀ।
\n
\nवैष्णो देवी यात्रा के दौरान कैमरा, लैपटॉप और टैब ले जाने पर रोक, श्राइन बोर्ड ने जारी की एसओपी
\n
\n अब वैष्णो माता यात्रा के दौरान कैमरा, लैपटॉप और टैबलेट ले जाने पर पूरी तरह से प्रतिबंध लगा दिया गया है। ये सभी चीजें कटरा में ही जमा करानी होंगी. श्राइन बोर्ड प्रशासन ने एसओपी जारी कर दी है. हालाँकि, मोबाइल फोन ले जाने पर कोई प्रतिबंध नहीं है। श्राइन बोर्ड प्रशासन का कहना है कि तीर्थयात्री मोबाइल फोन के जरिए अपने रिश्तेदारों से संपर्क में रहते हैं।
\n
\n वीडियो कैमरा, डिजिटल कैमरा, लैपटॉप, टैब आदि कटरा स्थित पर्यटन विभाग या श्राइन बोर्ड के बंद कमरे में जमा कराने होंगे। या फिर इसे होटल, गेस्ट हाउस या धर्मशाला आदि में जमा किया जा सकता है जहां तीर्थयात्री रुकते हैं। अगर श्रद्धालु ऐसा सामान मंदिर में ले जाना चाहते हैं तो उन्हें पहले श्राइन बोर्ड और पुलिस विभाग से इजाजत लेनी होगी।
\n
\n

(Feed generated with FetchRSS)","copyright":"","categories":[]}

No comments:

Post a Comment

Beautiful views of Sri Darbar Sahib in Rain

Beautiful views of Sri Darbar Sahib in Rain (Feed generated with FetchRSS ) Posted from: this blog via Microsoft Power Automate . {"i...