Friday, July 7, 2023

#ਅੰਮ੍ਰਿਤਸਰ ਸ਼ਹਿਰ ਵਿਚ ਵਾਤਾਵਰਨ ਦੀ ਸੰਭਾਲ ਲਈ 'ਰਾਹੀਂ ਈ-ਆਟੋ ਸਕੀਮ ਨੂੰ ਜ਼ਮੀਨੀ ਪੱਧਰ 'ਤੇ ਕਾਮਯਾਬ ਕਰਨ ਲਈ ਕੀਤੇ ਜਾ ਰਹੇ ਯਤਨਾ ਤਹਿਤ ਨਗਰ ਨਿਗਮ ਦਫ਼ਤ...

#ਅੰਮ੍ਰਿਤਸਰ ਸ਼ਹਿਰ ਵਿਚ ਵਾਤਾਵਰਨ ਦੀ ਸੰਭਾਲ ਲਈ 'ਰਾਹੀਂ ਈ-ਆਟੋ ਸਕੀਮ ਨੂੰ ਜ਼ਮੀਨੀ ਪੱਧਰ 'ਤੇ ਕਾਮਯਾਬ ਕਰਨ ਲਈ ਕੀਤੇ ਜਾ ਰਹੇ ਯਤਨਾ ਤਹਿਤ ਨਗਰ ਨਿਗਮ ਦਫ਼ਤਰ ਵਿਖੇ ਸੰਯੁਕਤ ਕਮਿਸ਼ਨਰ ਕਮ ਰਾਹੀਂ ਸਕੀਮ ਇੰਚਾਰਜ ਹਰਦੀਪ ਸਿੰਘ ਦੀ ਪ੍ਰਧਾਨਗੀ ਹੇਠ ਡੀਜ਼ਲ ਆਟੋ ਯੂਨੀਅਨਾਂ ਦੇ ਪ੍ਰਧਾਨਾ ਨਾਲ ਮੀਟਿੰਗ ਹੋਈ ਜਿਸ ਵਿੱਚ ਸੰਯੁਕਤ ਕਮਿਸ਼ਨਰ ਨੇ ਦੱਸਿਆ ਕਿ ਪ੍ਰਸ਼ਾਸਨ ਵਲੋਂ ਸ੍ਰੀ ਹਰਿਮੰਦਰ ਸਾਹਿਬ ਤੱਕ ਜਾਣ ਵਾਲੇ ਰੂਟ ਤੇ ਬੱਸ ਈ-ਆਟੋ ਅਤੇ ਬੀ. ਆਰ. ਟੀ. ਐੱਸ. ਰੂਟ ਤੇ ਨਾਲ ਈ- ਆਟੋ ਚਲਾਉਣ ਸੰਬੰਧੀ ਰੂਪ ਰੇਖਾ ਤਿਆਰ ਕੀਤੀ ਜਾ ਰਹੀ ਹੈ ਜਿਸ ਵਾਸਤੇ ਸਰਕਾਰ ਦੀ ਪ੍ਰਵਾਨਗੀ ਦੀ ਉਡੀਕ ਹੈ।
.
ਸੰਯੁਕਤ ਕਮਿਸ਼ਨਰ ਵਲੋਂ ਆਰ. ਟੀ. ਏ. ਨੂੰ ਪਹਿਲ ਦੇ ਆਧਾਰ 'ਤੇ ਈ ਆਟੋ ਚਾਲਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨ ਲਈ ਲਈ ਕਿਹਾ ਜਿਸ ਤੇ ਆਰ. ਟੀ. ਏ. ਨੇ ਐਲਾਨ ਕੀਤਾ ਕਿ ਜੋ ਵੀ ਡੀਜ਼ਲ ਆਟੋ ਚਾਲਕ‘ਰਾਹੀਂ ਸਕੀਮ ਅਧੀਨ ਰਜਿਸਟ੍ਰੇਸ਼ਨ ਕਰਵਾਉਣਗੇ ਉਨ੍ਹਾਂ ਦਾ ਡਰਾਈਵਿੰਗ ਲਾਇਸੰਸ ਬਨਾਉਣ ਦੀ ਪ੍ਰਕਿਰਿਆ ਨੂੰ ਪਹਿਲ ਦੇ ਅਧਾਰ 'ਤੇ ਨੇਪਰੇ ਚਾੜਿਆ ਜਾਵੇਗਾ ਤੇ ਲੋੜ ਪੈਣ ਤੇ ਉਹ ਆਪਣੇ ਵਿਭਾਗ ਦੇ ਇਕ ਕਰਮਚਾਰੀ ਦੀ ਉਚੇਚੇ ਤੌਰ 'ਤੇ ਇਸ ਕੰਮ ਵਾਸਤੇ ਡਿਊਟੀ ਵੀ ਲਗਾ ਦੇਣਗੇ। ਮੀਟਿੰਗ ਵਿਚ ਮੌਜੂਦ ਏ. ਡੀ. ਸੀ. ਪੀ. ਟ੍ਰੈਫਿਕ ਅਮਨਦੀਪ ਕੌਰ ਨੇ ਕਿਹਾ ਕਿ ਰਾਹੀਂ ਸਕੀਮ ਅਧੀਨ ਈ-ਆਟੋ ਚਲਾਉਣ ਵਾਲਿਆਂ ਨੂੰ ਟ੍ਰੈਫਿਕ ਪੁਲਿਸ ਵਲੋਂ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।
.
As part of efforts being made to make the e-auto scheme a success at the ground level in #Amritsar city, a meeting was held with the president of the diesel auto unions under the chairmanship of joint commissioner(JC) and the scheme in-charge Hardeep Singh at the municipal office. The JC said that the route leading to Sri Harmandir Sahib and B. R. T. S. will be available for only e-autos. A blueprint is being prepared for which government approval is awaited.
.
JC asked R. T. A. to solve the problems of e-auto drivers on a priority basis to which R. T. A. replied that those diesel auto drivers who will register under the scheme, the process of making their driving license will be carried out on a priority basis and if necessary, he will depute an employee of his department for this task on a priority basis. A. D. C. P. Traffic Amandeep Kaur said that those driving e-autos under the scheme will not be given any trouble by the traffic police.
.
#thegreatamritsar



(Feed generated with FetchRSS)

Posted from: this blog via Microsoft Power Automate.

{"id":"731361553582576_664993345665441","title":"#ਅੰਮ੍ਰਿਤਸਰ ਸ਼ਹਿਰ ਵਿਚ ਵਾਤਾਵਰਨ ਦੀ ਸੰਭਾਲ ਲਈ 'ਰਾਹੀਂ ਈ-ਆਟੋ ਸਕੀਮ ਨੂੰ ਜ਼ਮੀਨੀ ਪੱਧਰ 'ਤੇ ਕਾਮਯਾਬ ਕਰਨ ਲਈ ਕੀਤੇ ਜਾ ਰਹੇ ਯਤਨਾ ਤਹਿਤ ਨਗਰ ਨਿਗਮ ਦਫ਼ਤ...","primaryLink":"https://www.facebook.com/617899497041493/posts/664993345665441","links":["https://www.facebook.com/617899497041493/posts/664993345665441"],"updatedOn":"0001-01-01 00:00:00Z","publishDate":"2023-07-07 07:43:28Z","summary":"#ਅੰਮ੍ਰਿਤਸਰ ਸ਼ਹਿਰ ਵਿਚ ਵਾਤਾਵਰਨ ਦੀ ਸੰਭਾਲ ਲਈ 'ਰਾਹੀਂ ਈ-ਆਟੋ ਸਕੀਮ ਨੂੰ ਜ਼ਮੀਨੀ ਪੱਧਰ 'ਤੇ ਕਾਮਯਾਬ ਕਰਨ ਲਈ ਕੀਤੇ ਜਾ ਰਹੇ ਯਤਨਾ ਤਹਿਤ ਨਗਰ ਨਿਗਮ ਦਫ਼ਤਰ ਵਿਖੇ ਸੰਯੁਕਤ ਕਮਿਸ਼ਨਰ ਕਮ ਰਾਹੀਂ ਸਕੀਮ ਇੰਚਾਰਜ ਹਰਦੀਪ ਸਿੰਘ ਦੀ ਪ੍ਰਧਾਨਗੀ ਹੇਠ ਡੀਜ਼ਲ ਆਟੋ ਯੂਨੀਅਨਾਂ ਦੇ ਪ੍ਰਧਾਨਾ ਨਾਲ ਮੀਟਿੰਗ ਹੋਈ ਜਿਸ ਵਿੱਚ ਸੰਯੁਕਤ ਕਮਿਸ਼ਨਰ ਨੇ ਦੱਸਿਆ ਕਿ ਪ੍ਰਸ਼ਾਸਨ ਵਲੋਂ ਸ੍ਰੀ ਹਰਿਮੰਦਰ ਸਾਹਿਬ ਤੱਕ ਜਾਣ ਵਾਲੇ ਰੂਟ ਤੇ ਬੱਸ ਈ-ਆਟੋ ਅਤੇ ਬੀ. ਆਰ. ਟੀ. ਐੱਸ. ਰੂਟ ਤੇ ਨਾਲ ਈ- ਆਟੋ ਚਲਾਉਣ ਸੰਬੰਧੀ ਰੂਪ ਰੇਖਾ ਤਿਆਰ ਕੀਤੀ ਜਾ ਰਹੀ ਹੈ ਜਿਸ ਵਾਸਤੇ ਸਰਕਾਰ ਦੀ ਪ੍ਰਵਾਨਗੀ ਦੀ ਉਡੀਕ ਹੈ।
\n.
\nਸੰਯੁਕਤ ਕਮਿਸ਼ਨਰ ਵਲੋਂ ਆਰ. ਟੀ. ਏ. ਨੂੰ ਪਹਿਲ ਦੇ ਆਧਾਰ 'ਤੇ ਈ ਆਟੋ ਚਾਲਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨ ਲਈ ਲਈ ਕਿਹਾ ਜਿਸ ਤੇ ਆਰ. ਟੀ. ਏ. ਨੇ ਐਲਾਨ ਕੀਤਾ ਕਿ ਜੋ ਵੀ ਡੀਜ਼ਲ ਆਟੋ ਚਾਲਕ‘ਰਾਹੀਂ ਸਕੀਮ ਅਧੀਨ ਰਜਿਸਟ੍ਰੇਸ਼ਨ ਕਰਵਾਉਣਗੇ ਉਨ੍ਹਾਂ ਦਾ ਡਰਾਈਵਿੰਗ ਲਾਇਸੰਸ ਬਨਾਉਣ ਦੀ ਪ੍ਰਕਿਰਿਆ ਨੂੰ ਪਹਿਲ ਦੇ ਅਧਾਰ 'ਤੇ ਨੇਪਰੇ ਚਾੜਿਆ ਜਾਵੇਗਾ ਤੇ ਲੋੜ ਪੈਣ ਤੇ ਉਹ ਆਪਣੇ ਵਿਭਾਗ ਦੇ ਇਕ ਕਰਮਚਾਰੀ ਦੀ ਉਚੇਚੇ ਤੌਰ 'ਤੇ ਇਸ ਕੰਮ ਵਾਸਤੇ ਡਿਊਟੀ ਵੀ ਲਗਾ ਦੇਣਗੇ। ਮੀਟਿੰਗ ਵਿਚ ਮੌਜੂਦ ਏ. ਡੀ. ਸੀ. ਪੀ. ਟ੍ਰੈਫਿਕ ਅਮਨਦੀਪ ਕੌਰ ਨੇ ਕਿਹਾ ਕਿ ਰਾਹੀਂ ਸਕੀਮ ਅਧੀਨ ਈ-ਆਟੋ ਚਲਾਉਣ ਵਾਲਿਆਂ ਨੂੰ ਟ੍ਰੈਫਿਕ ਪੁਲਿਸ ਵਲੋਂ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।
\n.
\nAs part of efforts being made to make the e-auto scheme a success at the ground level in #Amritsar city, a meeting was held with the president of the diesel auto unions under the chairmanship of joint commissioner(JC) and the scheme in-charge Hardeep Singh at the municipal office. The JC said that the route leading to Sri Harmandir Sahib and B. R. T. S. will be available for only e-autos. A blueprint is being prepared for which government approval is awaited.
\n .
\nJC asked R. T. A. to solve the problems of e-auto drivers on a priority basis to which R. T. A. replied that those diesel auto drivers who will register under the scheme, the process of making their driving license will be carried out on a priority basis and if necessary, he will depute an employee of his department for this task on a priority basis. A. D. C. P. Traffic Amandeep Kaur said that those driving e-autos under the scheme will not be given any trouble by the traffic police.
\n.
\n#thegreatamritsar
\n
\n

(Feed generated with FetchRSS)","copyright":"","categories":[]}

No comments:

Post a Comment

Beautiful views of Sri Darbar Sahib in Rain

Beautiful views of Sri Darbar Sahib in Rain (Feed generated with FetchRSS ) Posted from: this blog via Microsoft Power Automate . {"i...