Sunday, June 25, 2023

ਗਰਮੀ ਤੋਂ ਮਿਲੀ ਭਾਰੀ ਰਾਹਤ , ਅੰਮ੍ਰਿਤਸਰ ਵਿਚ ਠੰਡੀ ਹਵਾ ਤੇ ਮੀਂਹ

ਗਰਮੀ ਤੋਂ ਮਿਲੀ ਭਾਰੀ ਰਾਹਤ , ਅੰਮ੍ਰਿਤਸਰ ਵਿਚ ਠੰਡੀ ਹਵਾ ਤੇ ਮੀਂਹ



(Feed generated with FetchRSS)

Posted from: this blog via Microsoft Power Automate.

{"id":"731361553582576_657431716421604","title":"ਗਰਮੀ ਤੋਂ ਮਿਲੀ ਭਾਰੀ ਰਾਹਤ , ਅੰਮ੍ਰਿਤਸਰ ਵਿਚ ਠੰਡੀ ਹਵਾ ਤੇ ਮੀਂਹ","primaryLink":"https://www.facebook.com/617899497041493/posts/657431716421604","links":["https://www.facebook.com/617899497041493/posts/657431716421604"],"updatedOn":"0001-01-01 00:00:00Z","publishDate":"2023-06-25 14:15:15Z","summary":"ਗਰਮੀ ਤੋਂ ਮਿਲੀ ਭਾਰੀ ਰਾਹਤ , ਅੰਮ੍ਰਿਤਸਰ ਵਿਚ ਠੰਡੀ ਹਵਾ ਤੇ ਮੀਂਹ
\n
\n

(Feed generated with FetchRSS)","copyright":"","categories":[]}

Saturday, June 24, 2023

Photos from The Great Amritsar's post

ਗਿੱਪੀ ਗਰੇਵਾਲ ਅਤੇ ਬਿੰਨੂ ਢਿਲੋਂ ਨੇ ਸ਼੍ਰੀ ਹਰਮੰਦਿਰ ਸਾਹਿਬ ਟੇਕਿਆ ਮੱਥਾ, ਆਪਣੀ ਆਉਣ ਵਾਲੀ ਫਿਲਮ ਲਈ ਕੀਤੀ ਅਰਦਾਸ

#harmandirsahib #gippygrewal #binnudhillon #amritsar











(Feed generated with FetchRSS)

Posted from: this blog via Microsoft Power Automate.

{"id":"731361553582576_656839399814169","title":"Photos from The Great Amritsar's post","primaryLink":"https://www.facebook.com/617899497041493/posts/656839399814169","links":["https://www.facebook.com/617899497041493/posts/656839399814169"],"updatedOn":"0001-01-01 00:00:00Z","publishDate":"2023-06-24 14:37:57Z","summary":"ਗਿੱਪੀ ਗਰੇਵਾਲ ਅਤੇ ਬਿੰਨੂ ਢਿਲੋਂ ਨੇ ਸ਼੍ਰੀ ਹਰਮੰਦਿਰ ਸਾਹਿਬ ਟੇਕਿਆ ਮੱਥਾ, ਆਪਣੀ ਆਉਣ ਵਾਲੀ ਫਿਲਮ ਲਈ ਕੀਤੀ ਅਰਦਾਸ
\n
\n#harmandirsahib #gippygrewal #binnudhillon #amritsar
\n
\n
\n
\n
\n
\n
\n
\n
\n
\n

(Feed generated with FetchRSS)","copyright":"","categories":[]}

Friday, June 23, 2023

The Meteorological Department has issued a yellow alert in Punjab for the next four days from Friday. During this, strong winds ...

The Meteorological Department has issued a yellow alert in Punjab for the next four days from Friday. During this, strong winds will blow at a speed of 30-40 km per hour with strong thunder and lightning and there will be rain as well. Especially for June 25 and 26, the Meteorological Department has issued a warning of heavy rains in most parts of Punjab.
.
.
.
#rain #summer #punjab #amritsar



(Feed generated with FetchRSS)

Posted from: this blog via Microsoft Power Automate.

{"id":"731361553582576_656108269887282","title":"The Meteorological Department has issued a yellow alert in Punjab for the next four days from Friday. During this, strong winds ...","primaryLink":"https://www.facebook.com/617899497041493/posts/656108269887282","links":["https://www.facebook.com/617899497041493/posts/656108269887282"],"updatedOn":"0001-01-01 00:00:00Z","publishDate":"2023-06-23 07:46:06Z","summary":"The Meteorological Department has issued a yellow alert in Punjab for the next four days from Friday. During this, strong winds will blow at a speed of 30-40 km per hour with strong thunder and lightning and there will be rain as well. Especially for June 25 and 26, the Meteorological Department has issued a warning of heavy rains in most parts of Punjab.
\n.
\n.
\n.
\n#rain #summer #punjab #amritsar
\n
\n

(Feed generated with FetchRSS)","copyright":"","categories":[]}

Wednesday, June 21, 2023

Photos from The Great Amritsar's post

ਅੰਮ੍ਰਿਤ ਵੇਲੇ ਹੁਕਮਨਾਮਾ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ। 22/06/2023

ਗੋਂਡ ਮਹਲਾ ੪ ॥
ਜਿਤਨੇ ਸਾਹ ਪਾਤਿਸਾਹ ਉਮਰਾਵ ਸਿਕਦਾਰ ਚਉਧਰੀ ਸਭਿ ਮਿਥਿਆ ਝੂਠੁ ਭਾਉ ਦੂਜਾ ਜਾਣੁ ॥ ਹਰਿ ਅਬਿਨਾਸੀ ਸਦਾ ਥਿਰੁ ਨਿਹਚਲੁ ਤਿਸੁ ਮੇਰੇ ਮਨ ਭਜੁ ਪਰਵਾਣੁ ॥੧॥ ਮੇਰੇ ਮਨ ਨਾਮੁ ਹਰੀ ਭਜੁ ਸਦਾ ਦੀਬਾਣੁ ॥ ਜੋ ਹਰਿ ਮਹਲੁ ਪਾਵੈ ਗੁਰ ਬਚਨੀ ਤਿਸੁ ਜੇਵਡੁ ਅਵਰੁ ਨਾਹੀ ਕਿਸੈ ਦਾ ਤਾਣੁ ॥੧॥ ਰਹਾਉ ॥ ਜਿਤਨੇ ਧਨਵੰਤ ਕੁਲਵੰਤ ਮਿਲਖਵੰਤ ਦੀਸਹਿ ਮਨ ਮੇਰੇ ਸਭਿ ਬਿਨਸਿ ਜਾਹਿ ਜਿਉ ਰੰਗੁ ਕਸੁੰਭ ਕਚਾਣੁ ॥ ਹਰਿ ਸਤਿ ਨਿਰੰਜਨੁ ਸਦਾ ਸੇਵਿ ਮਨ ਮੇਰੇ ਜਿਤੁ ਹਰਿ ਦਰਗਹ ਪਾਵਹਿ ਤੂ ਮਾਣੁ ॥੨॥ ਬ੍ਰਾਹਮਣੁ ਖਤ੍ਰੀ ਸੂਦ ਵੈਸ ਚਾਰਿ ਵਰਨ ਚਾਰਿ ਆਸ੍ਰਮ ਹਹਿ ਜੋ ਹਰਿ ਧਿਆਵੈ ਸੋ ਪਰਧਾਨੁ ॥ ਜਿਉ ਚੰਦਨ ਨਿਕਟਿ ਵਸੈ ਹਿਰਡੁ ਬਪੁੜਾ ਤਿਉ ਸਤਸੰਗਤਿ ਮਿਲਿ ਪਤਿਤ ਪਰਵਾਣੁ ॥੩॥ ਓਹੁ ਸਭ ਤੇ ਊਚਾ ਸਭ ਤੇ ਸੂਚਾ ਜਾ ਕੈ ਹਿਰਦੈ ਵਸਿਆ ਭਗਵਾਨੁ ॥ ਜਨ ਨਾਨਕੁ ਤਿਸ ਕੇ ਚਰਨ ਪਖਾਲੈ ਜੋ ਹਰਿ ਜਨੁ ਨੀਚੁ ਜਾਤਿ ਸੇਵਕਾਣੁ ॥੪॥੪॥

गोंड महला ४ ॥
जितने साह पातिसाह उमराव सिकदार चउधरी सभि मिथिआ झूठु भाउ दूजा जाणु ॥ हरि अबिनासी सदा थिरु निहचलु तिसु मेरे मन भजु परवाणु ॥१॥ मेरे मन नामु हरी भजु सदा दीबाणु ॥ जो हरि महलु पावै गुर बचनी तिसु जेवडु अवरु नाही किसै दा ताणु ॥१॥ रहाउ ॥ जितने धनवंत कुलवंत मिलखवंत दीसहि मन मेरे सभि बिनसि जाहि जिउ रंगु कसु्मभ कचाणु ॥ हरि सति निरंजनु सदा सेवि मन मेरे जितु हरि दरगह पावहि तू माणु ॥२॥ ब्राहमणु खत्री सूद वैस चारि वरन चारि आस्रम हहि जो हरि धिआवै सो परधानु ॥ जिउ चंदन निकटि वसै हिरडु बपुड़ा तिउ सतसंगति मिलि पतित परवाणु ॥३॥ ओहु सभ ते ऊचा सभ ते सूचा जा कै हिरदै वसिआ भगवानु ॥ जन नानकु तिस के चरन पखालै जो हरि जनु नीचु जाति सेवकाणु ॥४॥४॥

Gond, Fourth Mehl: All the kings, emperors, nobles, lords and chiefs are false and transitory, engrossed in duality - know this well. The eternal Lord is permanent and unchanging; meditate on Him, O my mind, and you shall be approved. ||1|| O my mind, vibrate, and meditate on the Lord's Name, which shall be your defender forever. One who obtains the Mansion of the Lord's Presence, through the Word of the Guru's Teachings - no one else's power is as great as his. ||1||Pause|| All the wealthy, high class property owners which you see, O my mind, shall vanish, like the fading color of the safflower. Serve the True, Immaculate Lord forever, O my mind, and you shall be honored in the Court of the Lord. ||2|| There are four castes: Brahmin, Kh'shaatriya, Soodra and Vaishya, and there are four stages of life. One who meditates on the Lord, is the most distinguished and renowned. The poor castor oil plant, growing near the sandalwood tree, becomes fragrant; in the same way, the sinner, associating with the Saints, becomes acceptable and approved. ||3|| He, within whose heart the Lord abides, is the highest of all, and the purest of all. Servant Nanak washes the feet of thM at humble servant of the Lord; he may be from a low class family, but he is now the Lord's servant. ||4||4||

ਅਰਥ:- ਹੇ ਮੇਰੇ ਮਨ! ਸਦਾ ਪ੍ਰਭੂ ਦਾ ਨਾਮ ਸਿਮਰਿਆ ਕਰ, ਇਹੀ ਅਟੱਲ ਆਸਰਾ ਹੈ। ਜੇਹੜਾ ਮਨੁੱਖ ਗੁਰੂ ਦੇ ਬਚਨਾਂ ਉਤੇ ਤੁਰ ਕੇ ਪ੍ਰਭੂ ਦੇ ਚਰਨਾਂ ਵਿਚ ਨਿਵਾਸ ਹਾਸਲ ਕਰ ਲੈਂਦਾ ਹੈ, ਉਸ ਮਨੁੱਖ ਦੇ ਆਤਮਕ ਬਲ ਜਿਤਨਾ ਹੋਰ ਕਿਸੇ ਦਾ ਬਲ ਨਹੀਂ।1। ਰਹਾਉ। ਹੇ ਮਨ! (ਜਗਤ ਵਿਚ) ਜਿਤਨੇ ਭੀ ਸ਼ਾਹ ਬਾਦਸ਼ਾਹ ਅਮੀਰ ਸਰਦਾਰ ਚੌਧਰੀ (ਦਿੱਸਦੇ ਹਨ) ਇਹ ਸਾਰੇ ਨਾਸਵੰਤ ਹਨ, (ਇਹੋ ਜਿਹੇ) ਮਾਇਆ ਦੇ ਪਿਆਰ ਨੂੰ ਝੂਠਾ ਸਮਝ। ਸਿਰਫ਼ ਪਰਮਾਤਮਾ ਹੀ ਨਾਸ-ਰਹਿਤ ਹੈ, ਸਦਾ ਕਾਇਮ ਰਹਿਣ ਵਾਲਾ ਹੈ, ਅਟੱਲ ਹੈ। ਹੇ ਮੇਰੇ ਮਨ! ਉਸ ਪਰਮਾਤਮਾ ਦਾ ਨਾਮ ਜਪਿਆ ਕਰ, ਤਾਹੀਏਂ ਕਬੂਲ ਹੋਵੇਂਗਾ।1। ਹੇ ਮੇਰੇ ਮਨ! (ਦੁਨੀਆ ਵਿਚ) ਜਿਤਨੇ ਭੀ ਧਨ ਵਾਲੇ, ਉੱਚੀ ਕੁਲ ਵਾਲੇ, ਜ਼ਮੀਨਾਂ ਦੇ ਮਾਲਕ ਦਿੱਸ ਰਹੇ ਹਨ, ਇਹ ਸਾਰੇ ਨਾਸ ਹੋ ਜਾਣਗੇ, (ਇਹਨਾਂ ਦਾ ਵਡੱਪਣ ਇਉਂ ਹੀ ਕੱਚਾ ਹੈ) ਜਿਵੇਂ ਕਸੁੰਭੇ ਦਾ ਰੰਗ ਕੱਚਾ ਹੈ। ਹੇ ਮੇਰੇ ਮਨ! ਉਸ ਪਰਮਾਤਮਾ ਨੂੰ ਸਦਾ ਸਿਮਰ, ਜੋ ਸਦਾ ਕਾਇਮ ਰਹਿਣ ਵਾਲਾ ਹੈ, ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ, ਅਤੇ ਜਿਸ ਦੀ ਰਾਹੀਂ ਤੂੰ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਹਾਸਲ ਕਰੇਂਗਾ।2। (ਹੇ ਮਨ! ਸਾਡੇ ਦੇਸ ਵਿਚ) ਬ੍ਰਾਹਮਣ, ਖਤ੍ਰੀ, ਵੈਸ਼, ਸ਼ੂਦਰ—ਇਹ ਚਾਰ (ਪ੍ਰਸਿੱਧ) ਵਰਨ ਹਨ, (ਬ੍ਰਹਮਚਰਜ, ਗ੍ਰਿਹਸਤ, ਵਾਨਪ੍ਰਸਤ, ਸੰਨਿਆਸ—ਇਹ) ਚਾਰ ਆਸ਼੍ਰਮ (ਪ੍ਰਸਿੱਧ) ਹਨ। ਇਹਨਾਂ ਵਿਚੋਂ ਜੇਹੜਾ ਭੀ ਮਨੁੱਖ ਪ੍ਰਭੂ ਦਾ ਨਾਮ ਸਿਮਰਦਾ ਹੈ, ਉਹੀ (ਸਭ ਤੋਂ) ਸ੍ਰੇਸ਼ਟ ਹੈ (ਜਾਤੀ ਆਦਿਕ ਕਰਕੇ ਨਹੀਂ)। ਜਿਵੇਂ ਚੰਦਨ ਦੇ ਨੇੜੇ ਵਿਚਾਰਾ ਅਰਿੰਡ ਵੱਸਦਾ ਹੈ (ਤੇ ਸੁਗੰਧਿਤ ਹੋ ਜਾਂਦਾ ਹੈ) ਤਿਵੇਂ ਸਾਧ ਸੰਗਤਿ ਵਿਚ ਮਿਲ ਕੇ ਵਿਕਾਰੀ ਭੀ (ਪਵਿਤੱਰ ਹੋ ਕੇ) ਕਬੂਲ ਹੋ ਜਾਂਦਾ ਹੈ।3। ਹੇ ਮਨ! ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ, ਉਹ ਮਨੁੱਖ ਹੋਰ ਸਭਨਾਂ ਮਨੁੱਖਾਂ ਨਾਲੋਂ ਉੱਚਾ ਹੋ ਜਾਂਦਾ ਹੈ, ਸੁੱਚਾ ਹੋ ਜਾਂਦਾ ਹੈ। (ਹੇ ਭਾਈ!) ਦਾਸ ਨਾਨਕ ਉਸ ਮਨੁੱਖਾਂ ਦੇ ਚਰਨ ਧੋਂਦਾ ਹੈ, ਜੇਹੜਾ ਪ੍ਰਭੂ ਦਾ ਸੇਵਕ ਹੈ ਪ੍ਰਭੂ ਦਾ ਭਗਤ ਹੈ, ਭਾਵੇਂ ਉਹ ਜਾਤੀ ਵਲੋਂ ਨੀਚ ਹੀ (ਗਿਣਿਆ ਜਾਂਦਾ) ਹੈ।4। 4।

अर्थ :- हे मन ! (जगत में) जितने भी शाह बादशाह अमीर सरदार चौधरी (बताते हैं) यह सारे नासवंत हैं, (इस प्रकार के) माया के प्यार को झूठा समझ। सिर्फ परमात्मा ही नास-रहित है, सदा कायम रहने वाला है, अटल है। हे मेरे मन ! उस परमात्मा का नाम जपा कर, तभी कबूल होगा।1।हे मेरे मन ! सदा भगवान का नाम सुमिरन कर, यही अटल सहारा है। जो मनुख गुरु के बचनों पर चल के भगवान के चरणों में निवास हासिल कर लेता है, उस मनुख के आत्मिक बल जितना ओर किसी का बल नहीं।1।रहाउ। हे मेरे मन ! (दुनिया में) जितने भी धन वाले, ऊँची कुल वाले, जमीनाँ के स्वामी बता रहे हैं, यह सारे नास हो जाँएगे, (इन का बड़ापन इस प्रकार ही कचा है) जैसे कसुंभे का रंग कचा है। हे मेरे मन ! उस परमात्मा को सदा सिमर, जो सदा कायम रहने वाला है, जो माया के प्रभाव से परे है, और जिस के द्वारा तूं भगवान की हजूरी में आदर हासिल करेगा।2। (हे मन ! हमारे देस में) ब्राहमण, खत्री, वैश, शूदर-यह चार (प्रसिध) वरन हैं, (ब्रह्मचरज, ग्रिहसत, वानप्रसत, संनिआस-यह) चार आश्रम (प्रसिध) हैं। इन में से जो भी मनुख भगवान का नाम सुमिरता है, वही (सब से) श्रेष्ठ है (जाती आदि करके नहीं)। जैसे चंदन के करीब बेचारा अरिंड बसता है (और सुगंधित हो जाता है) उसी प्रकार साध संगत में मिल के विकारी भी (पवित्र हो के) कबूल हो जाता है।3। हे मन ! जिस मनुख के हृदय में परमात्मा आ बसता है, वह मनुख ओर सभी मनुष्यों से ऊँचा हो जाता है, पवित्र हो जाता है। (हे भाई !) दास नानक उस मनुखों के चरण धोता है, जो भगवान का सेवक है भगवान का भक्त है, चाहे वह जाती की तरफ से नीच ही (गिना जाता) है।4।4।
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!









(Feed generated with FetchRSS)

Posted from: this blog via Microsoft Power Automate.

{"id":"731361553582576_655397449958364","title":"Photos from The Great Amritsar's post","primaryLink":"https://www.facebook.com/617899497041493/posts/655397449958364","links":["https://www.facebook.com/617899497041493/posts/655397449958364"],"updatedOn":"0001-01-01 00:00:00Z","publishDate":"2023-06-22 00:27:23Z","summary":"ਅੰਮ੍ਰਿਤ ਵੇਲੇ ਹੁਕਮਨਾਮਾ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ। 22/06/2023
\n
\nਗੋਂਡ ਮਹਲਾ ੪ ॥
\nਜਿਤਨੇ ਸਾਹ ਪਾਤਿਸਾਹ ਉਮਰਾਵ ਸਿਕਦਾਰ ਚਉਧਰੀ ਸਭਿ ਮਿਥਿਆ ਝੂਠੁ ਭਾਉ ਦੂਜਾ ਜਾਣੁ ॥ ਹਰਿ ਅਬਿਨਾਸੀ ਸਦਾ ਥਿਰੁ ਨਿਹਚਲੁ ਤਿਸੁ ਮੇਰੇ ਮਨ ਭਜੁ ਪਰਵਾਣੁ ॥੧॥ ਮੇਰੇ ਮਨ ਨਾਮੁ ਹਰੀ ਭਜੁ ਸਦਾ ਦੀਬਾਣੁ ॥ ਜੋ ਹਰਿ ਮਹਲੁ ਪਾਵੈ ਗੁਰ ਬਚਨੀ ਤਿਸੁ ਜੇਵਡੁ ਅਵਰੁ ਨਾਹੀ ਕਿਸੈ ਦਾ ਤਾਣੁ ॥੧॥ ਰਹਾਉ ॥ ਜਿਤਨੇ ਧਨਵੰਤ ਕੁਲਵੰਤ ਮਿਲਖਵੰਤ ਦੀਸਹਿ ਮਨ ਮੇਰੇ ਸਭਿ ਬਿਨਸਿ ਜਾਹਿ ਜਿਉ ਰੰਗੁ ਕਸੁੰਭ ਕਚਾਣੁ ॥ ਹਰਿ ਸਤਿ ਨਿਰੰਜਨੁ ਸਦਾ ਸੇਵਿ ਮਨ ਮੇਰੇ ਜਿਤੁ ਹਰਿ ਦਰਗਹ ਪਾਵਹਿ ਤੂ ਮਾਣੁ ॥੨॥ ਬ੍ਰਾਹਮਣੁ ਖਤ੍ਰੀ ਸੂਦ ਵੈਸ ਚਾਰਿ ਵਰਨ ਚਾਰਿ ਆਸ੍ਰਮ ਹਹਿ ਜੋ ਹਰਿ ਧਿਆਵੈ ਸੋ ਪਰਧਾਨੁ ॥ ਜਿਉ ਚੰਦਨ ਨਿਕਟਿ ਵਸੈ ਹਿਰਡੁ ਬਪੁੜਾ ਤਿਉ ਸਤਸੰਗਤਿ ਮਿਲਿ ਪਤਿਤ ਪਰਵਾਣੁ ॥੩॥ ਓਹੁ ਸਭ ਤੇ ਊਚਾ ਸਭ ਤੇ ਸੂਚਾ ਜਾ ਕੈ ਹਿਰਦੈ ਵਸਿਆ ਭਗਵਾਨੁ ॥ ਜਨ ਨਾਨਕੁ ਤਿਸ ਕੇ ਚਰਨ ਪਖਾਲੈ ਜੋ ਹਰਿ ਜਨੁ ਨੀਚੁ ਜਾਤਿ ਸੇਵਕਾਣੁ ॥੪॥੪॥
\n
\nगोंड महला ४ ॥
\nजितने साह पातिसाह उमराव सिकदार चउधरी सभि मिथिआ झूठु भाउ दूजा जाणु ॥ हरि अबिनासी सदा थिरु निहचलु तिसु मेरे मन भजु परवाणु ॥१॥ मेरे मन नामु हरी भजु सदा दीबाणु ॥ जो हरि महलु पावै गुर बचनी तिसु जेवडु अवरु नाही किसै दा ताणु ॥१॥ रहाउ ॥ जितने धनवंत कुलवंत मिलखवंत दीसहि मन मेरे सभि बिनसि जाहि जिउ रंगु कसु्मभ कचाणु ॥ हरि सति निरंजनु सदा सेवि मन मेरे जितु हरि दरगह पावहि तू माणु ॥२॥ ब्राहमणु खत्री सूद वैस चारि वरन चारि आस्रम हहि जो हरि धिआवै सो परधानु ॥ जिउ चंदन निकटि वसै हिरडु बपुड़ा तिउ सतसंगति मिलि पतित परवाणु ॥३॥ ओहु सभ ते ऊचा सभ ते सूचा जा कै हिरदै वसिआ भगवानु ॥ जन नानकु तिस के चरन पखालै जो हरि जनु नीचु जाति सेवकाणु ॥४॥४॥
\n
\nGond, Fourth Mehl: All the kings, emperors, nobles, lords and chiefs are false and transitory, engrossed in duality - know this well. The eternal Lord is permanent and unchanging; meditate on Him, O my mind, and you shall be approved. ||1|| O my mind, vibrate, and meditate on the Lord's Name, which shall be your defender forever. One who obtains the Mansion of the Lord's Presence, through the Word of the Guru's Teachings - no one else's power is as great as his. ||1||Pause|| All the wealthy, high class property owners which you see, O my mind, shall vanish, like the fading color of the safflower. Serve the True, Immaculate Lord forever, O my mind, and you shall be honored in the Court of the Lord. ||2|| There are four castes: Brahmin, Kh'shaatriya, Soodra and Vaishya, and there are four stages of life. One who meditates on the Lord, is the most distinguished and renowned. The poor castor oil plant, growing near the sandalwood tree, becomes fragrant; in the same way, the sinner, associating with the Saints, becomes acceptable and approved. ||3|| He, within whose heart the Lord abides, is the highest of all, and the purest of all. Servant Nanak washes the feet of thM at humble servant of the Lord; he may be from a low class family, but he is now the Lord's servant. ||4||4||
\n
\nਅਰਥ:- ਹੇ ਮੇਰੇ ਮਨ! ਸਦਾ ਪ੍ਰਭੂ ਦਾ ਨਾਮ ਸਿਮਰਿਆ ਕਰ, ਇਹੀ ਅਟੱਲ ਆਸਰਾ ਹੈ। ਜੇਹੜਾ ਮਨੁੱਖ ਗੁਰੂ ਦੇ ਬਚਨਾਂ ਉਤੇ ਤੁਰ ਕੇ ਪ੍ਰਭੂ ਦੇ ਚਰਨਾਂ ਵਿਚ ਨਿਵਾਸ ਹਾਸਲ ਕਰ ਲੈਂਦਾ ਹੈ, ਉਸ ਮਨੁੱਖ ਦੇ ਆਤਮਕ ਬਲ ਜਿਤਨਾ ਹੋਰ ਕਿਸੇ ਦਾ ਬਲ ਨਹੀਂ।1। ਰਹਾਉ। ਹੇ ਮਨ! (ਜਗਤ ਵਿਚ) ਜਿਤਨੇ ਭੀ ਸ਼ਾਹ ਬਾਦਸ਼ਾਹ ਅਮੀਰ ਸਰਦਾਰ ਚੌਧਰੀ (ਦਿੱਸਦੇ ਹਨ) ਇਹ ਸਾਰੇ ਨਾਸਵੰਤ ਹਨ, (ਇਹੋ ਜਿਹੇ) ਮਾਇਆ ਦੇ ਪਿਆਰ ਨੂੰ ਝੂਠਾ ਸਮਝ। ਸਿਰਫ਼ ਪਰਮਾਤਮਾ ਹੀ ਨਾਸ-ਰਹਿਤ ਹੈ, ਸਦਾ ਕਾਇਮ ਰਹਿਣ ਵਾਲਾ ਹੈ, ਅਟੱਲ ਹੈ। ਹੇ ਮੇਰੇ ਮਨ! ਉਸ ਪਰਮਾਤਮਾ ਦਾ ਨਾਮ ਜਪਿਆ ਕਰ, ਤਾਹੀਏਂ ਕਬੂਲ ਹੋਵੇਂਗਾ।1। ਹੇ ਮੇਰੇ ਮਨ! (ਦੁਨੀਆ ਵਿਚ) ਜਿਤਨੇ ਭੀ ਧਨ ਵਾਲੇ, ਉੱਚੀ ਕੁਲ ਵਾਲੇ, ਜ਼ਮੀਨਾਂ ਦੇ ਮਾਲਕ ਦਿੱਸ ਰਹੇ ਹਨ, ਇਹ ਸਾਰੇ ਨਾਸ ਹੋ ਜਾਣਗੇ, (ਇਹਨਾਂ ਦਾ ਵਡੱਪਣ ਇਉਂ ਹੀ ਕੱਚਾ ਹੈ) ਜਿਵੇਂ ਕਸੁੰਭੇ ਦਾ ਰੰਗ ਕੱਚਾ ਹੈ। ਹੇ ਮੇਰੇ ਮਨ! ਉਸ ਪਰਮਾਤਮਾ ਨੂੰ ਸਦਾ ਸਿਮਰ, ਜੋ ਸਦਾ ਕਾਇਮ ਰਹਿਣ ਵਾਲਾ ਹੈ, ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ, ਅਤੇ ਜਿਸ ਦੀ ਰਾਹੀਂ ਤੂੰ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਹਾਸਲ ਕਰੇਂਗਾ।2। (ਹੇ ਮਨ! ਸਾਡੇ ਦੇਸ ਵਿਚ) ਬ੍ਰਾਹਮਣ, ਖਤ੍ਰੀ, ਵੈਸ਼, ਸ਼ੂਦਰ—ਇਹ ਚਾਰ (ਪ੍ਰਸਿੱਧ) ਵਰਨ ਹਨ, (ਬ੍ਰਹਮਚਰਜ, ਗ੍ਰਿਹਸਤ, ਵਾਨਪ੍ਰਸਤ, ਸੰਨਿਆਸ—ਇਹ) ਚਾਰ ਆਸ਼੍ਰਮ (ਪ੍ਰਸਿੱਧ) ਹਨ। ਇਹਨਾਂ ਵਿਚੋਂ ਜੇਹੜਾ ਭੀ ਮਨੁੱਖ ਪ੍ਰਭੂ ਦਾ ਨਾਮ ਸਿਮਰਦਾ ਹੈ, ਉਹੀ (ਸਭ ਤੋਂ) ਸ੍ਰੇਸ਼ਟ ਹੈ (ਜਾਤੀ ਆਦਿਕ ਕਰਕੇ ਨਹੀਂ)। ਜਿਵੇਂ ਚੰਦਨ ਦੇ ਨੇੜੇ ਵਿਚਾਰਾ ਅਰਿੰਡ ਵੱਸਦਾ ਹੈ (ਤੇ ਸੁਗੰਧਿਤ ਹੋ ਜਾਂਦਾ ਹੈ) ਤਿਵੇਂ ਸਾਧ ਸੰਗਤਿ ਵਿਚ ਮਿਲ ਕੇ ਵਿਕਾਰੀ ਭੀ (ਪਵਿਤੱਰ ਹੋ ਕੇ) ਕਬੂਲ ਹੋ ਜਾਂਦਾ ਹੈ।3। ਹੇ ਮਨ! ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ, ਉਹ ਮਨੁੱਖ ਹੋਰ ਸਭਨਾਂ ਮਨੁੱਖਾਂ ਨਾਲੋਂ ਉੱਚਾ ਹੋ ਜਾਂਦਾ ਹੈ, ਸੁੱਚਾ ਹੋ ਜਾਂਦਾ ਹੈ। (ਹੇ ਭਾਈ!) ਦਾਸ ਨਾਨਕ ਉਸ ਮਨੁੱਖਾਂ ਦੇ ਚਰਨ ਧੋਂਦਾ ਹੈ, ਜੇਹੜਾ ਪ੍ਰਭੂ ਦਾ ਸੇਵਕ ਹੈ ਪ੍ਰਭੂ ਦਾ ਭਗਤ ਹੈ, ਭਾਵੇਂ ਉਹ ਜਾਤੀ ਵਲੋਂ ਨੀਚ ਹੀ (ਗਿਣਿਆ ਜਾਂਦਾ) ਹੈ।4। 4।
\n
\nअर्थ :- हे मन ! (जगत में) जितने भी शाह बादशाह अमीर सरदार चौधरी (बताते हैं) यह सारे नासवंत हैं, (इस प्रकार के) माया के प्यार को झूठा समझ। सिर्फ परमात्मा ही नास-रहित है, सदा कायम रहने वाला है, अटल है। हे मेरे मन ! उस परमात्मा का नाम जपा कर, तभी कबूल होगा।1।हे मेरे मन ! सदा भगवान का नाम सुमिरन कर, यही अटल सहारा है। जो मनुख गुरु के बचनों पर चल के भगवान के चरणों में निवास हासिल कर लेता है, उस मनुख के आत्मिक बल जितना ओर किसी का बल नहीं।1।रहाउ। हे मेरे मन ! (दुनिया में) जितने भी धन वाले, ऊँची कुल वाले, जमीनाँ के स्वामी बता रहे हैं, यह सारे नास हो जाँएगे, (इन का बड़ापन इस प्रकार ही कचा है) जैसे कसुंभे का रंग कचा है। हे मेरे मन ! उस परमात्मा को सदा सिमर, जो सदा कायम रहने वाला है, जो माया के प्रभाव से परे है, और जिस के द्वारा तूं भगवान की हजूरी में आदर हासिल करेगा।2। (हे मन ! हमारे देस में) ब्राहमण, खत्री, वैश, शूदर-यह चार (प्रसिध) वरन हैं, (ब्रह्मचरज, ग्रिहसत, वानप्रसत, संनिआस-यह) चार आश्रम (प्रसिध) हैं। इन में से जो भी मनुख भगवान का नाम सुमिरता है, वही (सब से) श्रेष्ठ है (जाती आदि करके नहीं)। जैसे चंदन के करीब बेचारा अरिंड बसता है (और सुगंधित हो जाता है) उसी प्रकार साध संगत में मिल के विकारी भी (पवित्र हो के) कबूल हो जाता है।3। हे मन ! जिस मनुख के हृदय में परमात्मा आ बसता है, वह मनुख ओर सभी मनुष्यों से ऊँचा हो जाता है, पवित्र हो जाता है। (हे भाई !) दास नानक उस मनुखों के चरण धोता है, जो भगवान का सेवक है भगवान का भक्त है, चाहे वह जाती की तरफ से नीच ही (गिना जाता) है।4।4।
\nਵਾਹਿਗੁਰੂ ਜੀ ਕਾ ਖਾਲਸਾ !!
\nਵਾਹਿਗੁਰੂ ਜੀ ਕੀ ਫਤਹਿ !!
\n
\n
\n
\n
\n
\n
\n
\n

(Feed generated with FetchRSS)","copyright":"","categories":[]}

Tuesday, June 20, 2023

ਇਸ ਕੋਲਾਜ ਵਿੱਚ ਦੋ ਦਿਲਚਸਪ ਤਸਵੀਰਾਂ ਪੇਸ਼ ਕੀਤੀਆਂ ਗਈਆਂ ਹਨ। ਪਹਿਲੀ ਫੋਟੋ, ਜਿਸਦਾ ਸਿਰਲੇਖ 'Groupe de Tibétains près du temple d'or' 1914 ਦੀ ...

ਇਸ ਕੋਲਾਜ ਵਿੱਚ ਦੋ ਦਿਲਚਸਪ ਤਸਵੀਰਾਂ ਪੇਸ਼ ਕੀਤੀਆਂ ਗਈਆਂ ਹਨ। ਪਹਿਲੀ ਫੋਟੋ, ਜਿਸਦਾ ਸਿਰਲੇਖ 'Groupe de Tibétains près du temple d'or' 1914 ਦੀ ਹੈ। ਜੂਨ 2023 ਦੀ ਦੂਜੀ ਫੋਟੋ ਇੱਕ ਬੁੱਧ ਲੋਕਾਂ ਦੇ ਸਮੂਹ ਨੂੰ ਦਰਸਾਉਂਦੀ ਹੈ।

ਜਿਵੇਂ ਕਿ ਅਸੀਂ ਇਸ ਕੋਲਾਜ 'ਤੇ ਵਿਚਾਰ ਕਰਦੇ ਹਾਂ, ਅਸੀਂ ਵੱਖ-ਵੱਖ ਸਭਿਆਚਾਰਾਂ, ਵਿਸ਼ਵਾਸਾਂ ਅਤੇ ਅਧਿਆਤਮਿਕ ਖੋਜੀਆਂ ਲਈ ਅਮ੍ਰਿੰਤਸਰ ਦੇ ਇੱਕ ਸਥਾਨ ਵਜੋਂ ਨਿਰੰਤਰ ਗੂੰਜ ਨੂੰ ਪਛਾਣਦੇ ਹਾਂ। ਇਹ ਸ਼ਹਿਰ ਸਮੇਂ ਅਤੇ ਸਥਾਨ ਨੂੰ ਪਾਰ ਕਰਦੇ ਹੋਏ ਮਨੁੱਖੀ ਸੰਪਰਕ ਦੀ ਸਥਾਈ ਸ਼ਕਤੀ ਦੇ ਪ੍ਰਮਾਣ ਵਜੋਂ ਖੜ੍ਹਾ ਹੈ। ਇਸ ਤੋਂ ਇਲਾਵਾ, ਇਹ ਦੂਰ-ਦੁਰਾਡੇ ਦੇਸ਼ਾਂ ਅਤੇ ਗਿਆਨ ਅਤੇ ਅਧਿਆਤਮਿਕ ਵਿਕਾਸ ਦੀ ਸਾਂਝੀ ਖੋਜ ਦੇ ਵਿਚਕਾਰ ਸਥਾਈ ਸਬੰਧਾਂ ਦੇ ਪ੍ਰਤੀਕ ਵਜੋਂ ਖੜ੍ਹਾ ਹੈ |
Presented in this collage are two intriguing photographs.The first photograph, titled 'Groupe de Tibétains près du temple d'or' or 'Group of Tibetans near the Golden Temple,' dates back to 1914. The second photograph of June 2023 depicts a group of Buddhists gathered at the Golden Temple.

As we contemplate this collage, we recognize the continued resonance of Amritsar as a place of convergence for diverse cultures, faiths, and spiritual seekers. The city stands as a testament to the enduring power of human connection, transcending time and space. Moreiver, It stands as a symbol of the enduring connections between distant lands and the shared pursuit of enlightenment and spiritual growth.
.
#sridarbarsahib #harmandirsahib #amritsar #thegreatamritsar



(Feed generated with FetchRSS)

Posted from: this blog via Microsoft Power Automate.

{"id":"731361553582576_654923506672425","title":"ਇਸ ਕੋਲਾਜ ਵਿੱਚ ਦੋ ਦਿਲਚਸਪ ਤਸਵੀਰਾਂ ਪੇਸ਼ ਕੀਤੀਆਂ ਗਈਆਂ ਹਨ। ਪਹਿਲੀ ਫੋਟੋ, ਜਿਸਦਾ ਸਿਰਲੇਖ 'Groupe de Tibétains près du temple d'or' 1914 ਦੀ ...","primaryLink":"https://www.facebook.com/617899497041493/posts/654923506672425","links":["https://www.facebook.com/617899497041493/posts/654923506672425"],"updatedOn":"0001-01-01 00:00:00Z","publishDate":"2023-06-21 05:14:17Z","summary":"ਇਸ ਕੋਲਾਜ ਵਿੱਚ ਦੋ ਦਿਲਚਸਪ ਤਸਵੀਰਾਂ ਪੇਸ਼ ਕੀਤੀਆਂ ਗਈਆਂ ਹਨ। ਪਹਿਲੀ ਫੋਟੋ, ਜਿਸਦਾ ਸਿਰਲੇਖ 'Groupe de Tibétains près du temple d'or' 1914 ਦੀ ਹੈ। ਜੂਨ 2023 ਦੀ ਦੂਜੀ ਫੋਟੋ ਇੱਕ ਬੁੱਧ ਲੋਕਾਂ ਦੇ ਸਮੂਹ ਨੂੰ ਦਰਸਾਉਂਦੀ ਹੈ।
\n
\n ਜਿਵੇਂ ਕਿ ਅਸੀਂ ਇਸ ਕੋਲਾਜ 'ਤੇ ਵਿਚਾਰ ਕਰਦੇ ਹਾਂ, ਅਸੀਂ ਵੱਖ-ਵੱਖ ਸਭਿਆਚਾਰਾਂ, ਵਿਸ਼ਵਾਸਾਂ ਅਤੇ ਅਧਿਆਤਮਿਕ ਖੋਜੀਆਂ ਲਈ ਅਮ੍ਰਿੰਤਸਰ ਦੇ ਇੱਕ ਸਥਾਨ ਵਜੋਂ ਨਿਰੰਤਰ ਗੂੰਜ ਨੂੰ ਪਛਾਣਦੇ ਹਾਂ। ਇਹ ਸ਼ਹਿਰ ਸਮੇਂ ਅਤੇ ਸਥਾਨ ਨੂੰ ਪਾਰ ਕਰਦੇ ਹੋਏ ਮਨੁੱਖੀ ਸੰਪਰਕ ਦੀ ਸਥਾਈ ਸ਼ਕਤੀ ਦੇ ਪ੍ਰਮਾਣ ਵਜੋਂ ਖੜ੍ਹਾ ਹੈ। ਇਸ ਤੋਂ ਇਲਾਵਾ, ਇਹ ਦੂਰ-ਦੁਰਾਡੇ ਦੇਸ਼ਾਂ ਅਤੇ ਗਿਆਨ ਅਤੇ ਅਧਿਆਤਮਿਕ ਵਿਕਾਸ ਦੀ ਸਾਂਝੀ ਖੋਜ ਦੇ ਵਿਚਕਾਰ ਸਥਾਈ ਸਬੰਧਾਂ ਦੇ ਪ੍ਰਤੀਕ ਵਜੋਂ ਖੜ੍ਹਾ ਹੈ |
\nPresented in this collage are two intriguing photographs.The first photograph, titled 'Groupe de Tibétains près du temple d'or' or 'Group of Tibetans near the Golden Temple,' dates back to 1914. The second photograph of June 2023 depicts a group of Buddhists gathered at the Golden Temple.
\n
\nAs we contemplate this collage, we recognize the continued resonance of Amritsar as a place of convergence for diverse cultures, faiths, and spiritual seekers. The city stands as a testament to the enduring power of human connection, transcending time and space. Moreiver, It stands as a symbol of the enduring connections between distant lands and the shared pursuit of enlightenment and spiritual growth.
\n.
\n#sridarbarsahib #harmandirsahib #amritsar #thegreatamritsar
\n
\n

(Feed generated with FetchRSS)","copyright":"","categories":[]}

Monday, June 19, 2023

Photos from The Great Amritsar's post

ਪੰਜਾਬੀਆਂ ਲਈ ਮਾਣ ਵਾਲੀ ਗੱਲ - ਅਮਰੀਕਾ ਦੀ ਫੌਜ ਵਿੱਚ ਭਰਤੀ ਹੋਣ ਤੋਂ ਬਾਅਦ ਪਹਿਲੀਵਾਰ ਪਿੰਡ ਪਹੁੰਚਿਆ ਸਿਮਰਨਜੀਤ ਸਿੰਘ, ਘਰਦਿਆਂ ਅਤੇ ਪਿੰਡ ਵਾਲਿਆਂ ਨੇ ਢੋਲ 'ਤੇ ਭੰਗੜੇ ਪਾ ਕੀਤਾ ਜ਼ਬਰਦਸਤ ਸਵਾਗਤ

ਮੀਡੀਆ ਨਾਲ ਗੱਲ ਕਰਦਿਆਂ ਸਿਮਰਨ ਨੇ ਦੱਸਿਆ ਕਿ ਉਸਦੇ ਪਿਤਾ ਇੰਡੀਅਨ ਆਰਮੀ 'ਚ ਨੌਕਰੀ ਕਰਦੇ ਸਨ ਜਿਸ ਤੋਂ ਉਸ ਦੇ ਦਿਲ 'ਚ ਵੀ ਵਰਦੀ ਪਾਉਣ ਦਾ ਸ਼ੌਂਕ ਸੀ ਜੋ ਉਸਨੇ ਅਮਰੀਕਾ ਜਾ ਕੇ ਪੂਰਾ ਕੀਤਾ।

ਸਿਮਰਨਜੀਤ ਸਿੰਘ ਨੇ ਕਿਹਾ ਅਮਰੀਕੀ ਫੌਜ ਵਿੱਚ ਭਰਤੀ ਹੋਣਾ ਮੇਰੇ ਲਈ ਮਾਣ ਵਾਲੀ ਗੱਲ, ਸਿਮਰਨ ਨੇ ਇਹ ਵੀ ਦੱਸਿਆ ਕਿ ਉਹ ਬਾਕੀ ਲੋਕਾਂ ਨਾਲੋਂ ਕੁਝ ਵੱਖਰਾ ਕਰਨਾ ਚਾਹੁੰਦਾ ਸੀ ਜਿਸ ਲਈ ਉਸ ਨੂੰ ਸਖ਼ਤ ਮਿਹਨਤ ਵੀ ਕਰਨੀ ਪਈ|
'ਬਹੁਤ ਖੁਸ਼ੀ ਹੁੰਦੀ ਇਹ ਦੇਖ ਕੇ ਕਿ ਗੋਰਿਆਂ ਵਿੱਚ ਇੱਕਲਾ ਸਰਦਾਰ ਮੈਂ ਹਾਂ '

#USAArmy #PunjabYouth















(Feed generated with FetchRSS)

Posted from: this blog via Microsoft Power Automate.

{"id":"731361553582576_654308920067217","title":"Photos from The Great Amritsar's post","primaryLink":"https://www.facebook.com/617899497041493/posts/654308920067217","links":["https://www.facebook.com/617899497041493/posts/654308920067217"],"updatedOn":"0001-01-01 00:00:00Z","publishDate":"2023-06-20 04:39:22Z","summary":"ਪੰਜਾਬੀਆਂ ਲਈ ਮਾਣ ਵਾਲੀ ਗੱਲ - ਅਮਰੀਕਾ ਦੀ ਫੌਜ ਵਿੱਚ ਭਰਤੀ ਹੋਣ ਤੋਂ ਬਾਅਦ ਪਹਿਲੀਵਾਰ ਪਿੰਡ ਪਹੁੰਚਿਆ ਸਿਮਰਨਜੀਤ ਸਿੰਘ, ਘਰਦਿਆਂ ਅਤੇ ਪਿੰਡ ਵਾਲਿਆਂ ਨੇ ਢੋਲ 'ਤੇ ਭੰਗੜੇ ਪਾ ਕੀਤਾ ਜ਼ਬਰਦਸਤ ਸਵਾਗਤ
\n
\nਮੀਡੀਆ ਨਾਲ ਗੱਲ ਕਰਦਿਆਂ ਸਿਮਰਨ ਨੇ ਦੱਸਿਆ ਕਿ ਉਸਦੇ ਪਿਤਾ ਇੰਡੀਅਨ ਆਰਮੀ 'ਚ ਨੌਕਰੀ ਕਰਦੇ ਸਨ ਜਿਸ ਤੋਂ ਉਸ ਦੇ ਦਿਲ 'ਚ ਵੀ ਵਰਦੀ ਪਾਉਣ ਦਾ ਸ਼ੌਂਕ ਸੀ ਜੋ ਉਸਨੇ ਅਮਰੀਕਾ ਜਾ ਕੇ ਪੂਰਾ ਕੀਤਾ।
\n
\nਸਿਮਰਨਜੀਤ ਸਿੰਘ ਨੇ ਕਿਹਾ ਅਮਰੀਕੀ ਫੌਜ ਵਿੱਚ ਭਰਤੀ ਹੋਣਾ ਮੇਰੇ ਲਈ ਮਾਣ ਵਾਲੀ ਗੱਲ, ਸਿਮਰਨ ਨੇ ਇਹ ਵੀ ਦੱਸਿਆ ਕਿ ਉਹ ਬਾਕੀ ਲੋਕਾਂ ਨਾਲੋਂ ਕੁਝ ਵੱਖਰਾ ਕਰਨਾ ਚਾਹੁੰਦਾ ਸੀ ਜਿਸ ਲਈ ਉਸ ਨੂੰ ਸਖ਼ਤ ਮਿਹਨਤ ਵੀ ਕਰਨੀ ਪਈ|
\n'ਬਹੁਤ ਖੁਸ਼ੀ ਹੁੰਦੀ ਇਹ ਦੇਖ ਕੇ ਕਿ ਗੋਰਿਆਂ ਵਿੱਚ ਇੱਕਲਾ ਸਰਦਾਰ ਮੈਂ ਹਾਂ '
\n
\n#USAArmy #PunjabYouth
\n
\n
\n
\n
\n
\n
\n
\n
\n
\n
\n
\n
\n
\n

(Feed generated with FetchRSS)","copyright":"","categories":[]}

Sunday, June 18, 2023

ਸਿੱਖ ਸਰਦਾਰ ਡਾਕਟਰ ਮਨਦੀਪ ਸਿੰਘ ਨੇ ਗਰਭ ਵਿੱਚ ਪਲ਼ ਰਹੇ ਬੱਚੇ ਦੀ ਰੀੜ੍ਹ ਦੀ ਹੱਡੀ ਦਾ ਅਪ੍ਰੇਸਨ ਕਰਕੇ ਪੂਰੀ ਦੁਨੀਆਂ ਨੂੰ ਹੈਰਾਨ ਕਰ ਦਿੱਤਾ ਇਹ ਹੈਰਾਨੀਜ...

ਸਿੱਖ ਸਰਦਾਰ ਡਾਕਟਰ ਮਨਦੀਪ ਸਿੰਘ ਨੇ ਗਰਭ ਵਿੱਚ ਪਲ਼ ਰਹੇ ਬੱਚੇ ਦੀ ਰੀੜ੍ਹ ਦੀ ਹੱਡੀ ਦਾ ਅਪ੍ਰੇਸਨ ਕਰਕੇ ਪੂਰੀ ਦੁਨੀਆਂ ਨੂੰ ਹੈਰਾਨ ਕਰ ਦਿੱਤਾ
ਇਹ ਹੈਰਾਨੀਜਨਕ ਖ਼ਬਰ U A E ਤੋ ਆਈ ਹੈ ਜਿੱਥੇ ਕੋਲੰਬੀਆ ਤੋ ਇਲਾਜ ਲਈ ਆਈ ਗਰਭਵਤੀ ਮਹਿਲਾ ਦੇ ਪੇਟ ਵਿੱਚ ਪਲ ਰਹੇ 24 ਹਫ਼ਤਿਆਂ ਦੇ ਬੱਚੇ ਦੀ ਰੀੜ੍ਹ ਦੀ ਹੱਡੀ ਦਾ ਵਿਕਾਸ ਸਹੀ ਢੰਗ ਨਾਲ ਨਾ ਹੋਣ ਦਾ ਮਾਮਲਾ ਸਾਹਮਣੇ ਆਇਆ। ਵਿਸ਼ਵ ਦੇ ਪ੍ਰਸਿੱਧ ਸਰਜਨ ਡਾਕਟਰ ਮਨਦੀਪ ਸਿੰਘ ਨੇ ਇੱਕ ਵਿਸ਼ੇਸ਼ ਤਕਨਾਲੋਜੀ ਰਾਹੀਂ ਗਰਭ ਵਿੱਚ ਹੀ ਬੱਚੇ ਦੀ ਰੀੜ੍ਹ ਦੀ ਹੱਡੀ ਨੂੰ ਕਈ ਘੰਟਿਆਂ ਦੇ ਅਪਰੇਸ਼ਨ ਨਾਲ ਇਸ ਕਾਬਲ ਬਣਾਇਆ ਕਿ ਹੁਣ ਬੱਚੇ ਦਾ ਵਿਕਾਸ ਸਹੀ ਢੰਗ ਨਾਲ ਸ਼ੂਰੂ ਹੋ ਗਿਆ ਹੈ। ਪੂਰੇ ਸੰਸਾਰ ਵਿੱਚ ਡਾਕਟਰ ਮਨਦੀਪ ਸਿੰਘ ਦੀ ਪ੍ਰਸੰਸਾ ਹੋ ਰਹੀ ਹੈ ਤੇ ਦੁਨੀਆਂ ਦੇ ਇਸ ਪਹਿਲੇ ਅਪਰੇਸ਼ਨ ਦੀ ਵਧਾਈ ਦਿਤੀ ਜਾ ਰਹੀ ਹੈ।



(Feed generated with FetchRSS)

Posted from: this blog via Microsoft Power Automate.

{"id":"731361553582576_653127996851976","title":"ਸਿੱਖ ਸਰਦਾਰ ਡਾਕਟਰ ਮਨਦੀਪ ਸਿੰਘ ਨੇ ਗਰਭ ਵਿੱਚ ਪਲ਼ ਰਹੇ ਬੱਚੇ ਦੀ ਰੀੜ੍ਹ ਦੀ ਹੱਡੀ ਦਾ ਅਪ੍ਰੇਸਨ ਕਰਕੇ ਪੂਰੀ ਦੁਨੀਆਂ ਨੂੰ ਹੈਰਾਨ ਕਰ ਦਿੱਤਾ \nਇਹ ਹੈਰਾਨੀਜ...","primaryLink":"https://www.facebook.com/617899497041493/posts/653127996851976","links":["https://www.facebook.com/617899497041493/posts/653127996851976"],"updatedOn":"0001-01-01 00:00:00Z","publishDate":"2023-06-18 06:14:27Z","summary":"ਸਿੱਖ ਸਰਦਾਰ ਡਾਕਟਰ ਮਨਦੀਪ ਸਿੰਘ ਨੇ ਗਰਭ ਵਿੱਚ ਪਲ਼ ਰਹੇ ਬੱਚੇ ਦੀ ਰੀੜ੍ਹ ਦੀ ਹੱਡੀ ਦਾ ਅਪ੍ਰੇਸਨ ਕਰਕੇ ਪੂਰੀ ਦੁਨੀਆਂ ਨੂੰ ਹੈਰਾਨ ਕਰ ਦਿੱਤਾ
\nਇਹ ਹੈਰਾਨੀਜਨਕ ਖ਼ਬਰ U A E ਤੋ ਆਈ ਹੈ ਜਿੱਥੇ ਕੋਲੰਬੀਆ ਤੋ ਇਲਾਜ ਲਈ ਆਈ ਗਰਭਵਤੀ ਮਹਿਲਾ ਦੇ ਪੇਟ ਵਿੱਚ ਪਲ ਰਹੇ 24 ਹਫ਼ਤਿਆਂ ਦੇ ਬੱਚੇ ਦੀ ਰੀੜ੍ਹ ਦੀ ਹੱਡੀ ਦਾ ਵਿਕਾਸ ਸਹੀ ਢੰਗ ਨਾਲ ਨਾ ਹੋਣ ਦਾ ਮਾਮਲਾ ਸਾਹਮਣੇ ਆਇਆ। ਵਿਸ਼ਵ ਦੇ ਪ੍ਰਸਿੱਧ ਸਰਜਨ ਡਾਕਟਰ ਮਨਦੀਪ ਸਿੰਘ ਨੇ ਇੱਕ ਵਿਸ਼ੇਸ਼ ਤਕਨਾਲੋਜੀ ਰਾਹੀਂ ਗਰਭ ਵਿੱਚ ਹੀ ਬੱਚੇ ਦੀ ਰੀੜ੍ਹ ਦੀ ਹੱਡੀ ਨੂੰ ਕਈ ਘੰਟਿਆਂ ਦੇ ਅਪਰੇਸ਼ਨ ਨਾਲ ਇਸ ਕਾਬਲ ਬਣਾਇਆ ਕਿ ਹੁਣ ਬੱਚੇ ਦਾ ਵਿਕਾਸ ਸਹੀ ਢੰਗ ਨਾਲ ਸ਼ੂਰੂ ਹੋ ਗਿਆ ਹੈ। ਪੂਰੇ ਸੰਸਾਰ ਵਿੱਚ ਡਾਕਟਰ ਮਨਦੀਪ ਸਿੰਘ ਦੀ ਪ੍ਰਸੰਸਾ ਹੋ ਰਹੀ ਹੈ ਤੇ ਦੁਨੀਆਂ ਦੇ ਇਸ ਪਹਿਲੇ ਅਪਰੇਸ਼ਨ ਦੀ ਵਧਾਈ ਦਿਤੀ ਜਾ ਰਹੀ ਹੈ।
\n
\n

(Feed generated with FetchRSS)","copyright":"","categories":[]}

Saturday, June 17, 2023

ਕੀ ਤੁਹਾਡੇ ਵੀਂ ਬਿਜਲੀ ਦੇ ਲੰਬੇ ਲੰਬੇ ਕੱਟ ਲੱਗ ਰਹੇ ਨੇ? 1. ਹਾਂ 2. ਨਹੀਂ 3. ਬਹੁਤ ਥੋੜੇ ਲੱਗ ਰਹੇ

ਕੀ ਤੁਹਾਡੇ ਵੀਂ ਬਿਜਲੀ ਦੇ ਲੰਬੇ ਲੰਬੇ ਕੱਟ ਲੱਗ ਰਹੇ ਨੇ?
1. ਹਾਂ
2. ਨਹੀਂ
3. ਬਹੁਤ ਥੋੜੇ ਲੱਗ ਰਹੇ



(Feed generated with FetchRSS)

Posted from: this blog via Microsoft Power Automate.

{"id":"731361553582576_653054466859329","title":"ਕੀ ਤੁਹਾਡੇ ਵੀਂ ਬਿਜਲੀ ਦੇ ਲੰਬੇ ਲੰਬੇ ਕੱਟ ਲੱਗ ਰਹੇ ਨੇ?\n1. ਹਾਂ\n2. ਨਹੀਂ\n3. ਬਹੁਤ ਥੋੜੇ ਲੱਗ ਰਹੇ","primaryLink":"https://www.facebook.com/617899497041493/posts/653054466859329","links":["https://www.facebook.com/617899497041493/posts/653054466859329"],"updatedOn":"0001-01-01 00:00:00Z","publishDate":"2023-06-18 03:59:48Z","summary":"ਕੀ ਤੁਹਾਡੇ ਵੀਂ ਬਿਜਲੀ ਦੇ ਲੰਬੇ ਲੰਬੇ ਕੱਟ ਲੱਗ ਰਹੇ ਨੇ?
\n1. ਹਾਂ
\n2. ਨਹੀਂ
\n3. ਬਹੁਤ ਥੋੜੇ ਲੱਗ ਰਹੇ
\n
\n

(Feed generated with FetchRSS)","copyright":"","categories":[]}

Friday, June 16, 2023

ਗਿਆਨੀ ਰਘਬੀਰ ਸਿੰਘ ਜੀ ਸ੍ਰੀ ਅਕਾਲ ਤਖਤ ਸਾਹਿਬ ਦੇ ਅਗਲੇ ਜੱਥੇਦਾਰ ਹੋਣਗੇ, ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵਲੋਂ ਸਵੈ-ਇੱਛਾ ਅਨੁਸਾਰ ਅਹੁਦਾ ਛੱਡਿਆ ਪਰ...

ਗਿਆਨੀ ਰਘਬੀਰ ਸਿੰਘ ਜੀ ਸ੍ਰੀ ਅਕਾਲ ਤਖਤ ਸਾਹਿਬ ਦੇ ਅਗਲੇ ਜੱਥੇਦਾਰ ਹੋਣਗੇ, ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵਲੋਂ ਸਵੈ-ਇੱਛਾ ਅਨੁਸਾਰ ਅਹੁਦਾ ਛੱਡਿਆ ਪਰ ਤਖਤ ਸ੍ਰੀ ਦਮਦਮਾ ਸਾਹਿਬ ਦੀਆਂ ਸੇਵਾਵਾਂ ਜ਼ਾਰੀ ਰੱਖਣਗੇ



(Feed generated with FetchRSS)

Posted from: this blog via Microsoft Power Automate.

{"id":"731361553582576_651873556977420","title":"ਗਿਆਨੀ ਰਘਬੀਰ ਸਿੰਘ ਜੀ ਸ੍ਰੀ ਅਕਾਲ ਤਖਤ ਸਾਹਿਬ ਦੇ ਅਗਲੇ ਜੱਥੇਦਾਰ ਹੋਣਗੇ, ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵਲੋਂ ਸਵੈ-ਇੱਛਾ ਅਨੁਸਾਰ ਅਹੁਦਾ ਛੱਡਿਆ ਪਰ...","primaryLink":"https://www.facebook.com/617899497041493/posts/651873556977420","links":["https://www.facebook.com/617899497041493/posts/651873556977420"],"updatedOn":"0001-01-01 00:00:00Z","publishDate":"2023-06-16 07:11:11Z","summary":"ਗਿਆਨੀ ਰਘਬੀਰ ਸਿੰਘ ਜੀ ਸ੍ਰੀ ਅਕਾਲ ਤਖਤ ਸਾਹਿਬ ਦੇ ਅਗਲੇ ਜੱਥੇਦਾਰ ਹੋਣਗੇ, ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵਲੋਂ ਸਵੈ-ਇੱਛਾ ਅਨੁਸਾਰ ਅਹੁਦਾ ਛੱਡਿਆ ਪਰ ਤਖਤ ਸ੍ਰੀ ਦਮਦਮਾ ਸਾਹਿਬ ਦੀਆਂ ਸੇਵਾਵਾਂ ਜ਼ਾਰੀ ਰੱਖਣਗੇ
\n
\n

(Feed generated with FetchRSS)","copyright":"","categories":[]}

Thursday, June 15, 2023

Photos from The Great Amritsar's post

Amrit wele da mukhwakh shri Harmandar sahib amritsar sahib ji, Ang-634 ,
16- June-2023
ਅੰਮ੍ਰਿਤ ਵੇਲੇ ਦਾ ਮੁੱਖਵਾਕ ਜੀ

ਸੋਰਠਿ ਮਹਲਾ ੯ ॥ ਪ੍ਰੀਤਮ ਜਾਨਿ ਲੇਹੁ ਮਨ ਮਾਹੀ ॥ ਅਪਨੇ ਸੁਖ ਸਿਉ ਹੀ ਜਗੁ ਫਾਂਧਿਓ ਕੋ ਕਾਹੂ ਕੋ ਨਾਹੀ ॥੧॥ ਰਹਾਉ ॥ ਸੁਖ ਮੈ ਆਨਿ ਬਹੁਤੁ ਮਿਲਿ ਬੈਠਤ ਰਹਤ ਚਹੂ ਦਿਸਿ ਘੇਰੈ ॥ ਬਿਪਤਿ ਪਰੀ ਸਭ ਹੀ ਸੰਗੁ ਛਾਡਿਤ ਕੋਊ ਨ ਆਵਤ ਨੇਰੈ ॥੧॥ ਘਰ ਕੀ ਨਾਰਿ ਬਹੁਤੁ ਹਿਤੁ ਜਾ ਸਿਉ ਸਦਾ ਰਹਤ ਸੰਗ ਲਾਗੀ ॥ ਜਬ ਹੀ ਹੰਸ ਤਜੀ ਇਹ ਕਾਂਇਆ ਪ੍ਰੇਤ ਪ੍ਰੇਤ ਕਰਿ ਭਾਗੀ ॥੨॥ ਇਹ ਬਿਧਿ ਕੋ ਬਿਉਹਾਰੁ ਬਨਿਓ ਹੈ ਜਾ ਸਿਉ ਨੇਹੁ ਲਗਾਇਓ ॥ ਅੰਤ ਬਾਰ ਨਾਨਕ ਬਿਨੁ ਹਰਿ ਜੀ ਕੋਊ ਕਾਮਿ ਨ ਆਇਓ ॥੩॥੧੨॥੧੩੯॥ {ਪੰਨਾ 634}

ਅਰਥ: ਹੇ ਮਿੱਤਰ! ਆਪਣੇ) ਮਨ ਵਿਚ (ਇਹ ਗੱਲ) ਪੱਕੀ ਕਰ ਕੇ ਸਮਝ ਲੈ, (ਕਿ) ਸਾਰਾ ਸੰਸਾਰ ਆਪਣੇ ਸੁਖ ਨਾਲ ਹੀ ਬੱਝਾ ਹੋਇਆ ਹੈ। ਕੋਈ ਭੀ ਕਿਸੇ ਦਾ (ਤੋੜ ਨਿਭਣ ਵਾਲਾ ਸਾਥੀ) ਨਹੀਂ (ਬਣਦਾ) ।੧।ਰਹਾਉ।

ਹੇ ਮਿੱਤਰ! ਜਦੋਂ ਮਨੁੱਖ) ! ਸੁਖ ਵਿਚ (ਹੁੰਦਾ ਹੈ, ਤਦੋਂ) ਕਈ ਯਾਰ ਦੋਸਤ ਮਿਲ ਕੇ (ਉਸ ਪਾਸ) ਬੈਠਦੇ ਹਨ, ਤੇ, (ਉਸ ਨੂੰ) ਚੌਹੀਂ ਪਾਸੀਂ ਘੇਰੀ ਰੱਖਦੇ ਹਨ। (ਪਰ ਜਦੋਂ ਉਸ ਨੂੰ ਕੋਈ) ਮੁਸੀਬਤ ਪੈਂਦੀ ਹੈ, ਸਾਰੇ ਹੀ ਸਾਥ ਛੱਡ ਜਾਂਦੇ ਹਨ, (ਫਿਰ) ਕੋਈ ਭੀ (ਉਸ ਦੇ) ਨੇੜੇ ਨਹੀਂ ਢੁਕਦਾ।੧।

ਹੇ ਮਿੱਤਰ! ਘਰ ਦੀ ਇਸਤ੍ਰੀ (ਭੀ) , ਜਿਸ ਨਾਲ ਬੜਾ ਪਿਆਰ ਹੁੰਦਾ ਹੈ, ਜੇਹੜੀ ਸਦਾ (ਖਸਮ ਦੇ) ਨਾਲ ਲੱਗੀ ਰਹਿੰਦੀ ਹੈ, ਜਿਸ ਹੀ ਵੇਲੇ (ਪਤੀ ਦਾ) ਜੀਵਾਤਮਾ ਇਸ ਸਰੀਰ ਨੂੰ ਛੱਡ ਦੇਂਦਾ ਹੈ, (ਇਸਤ੍ਰੀ ਉਸ ਤੋਂ ਇਹ ਆਖ ਕੇ) ਪਰੇ ਹਟ ਜਾਂਦੀ ਹੈ ਕਿ ਇਹ ਮਰ ਚੁਕਾ ਹੈ ਮਰ ਚੁਕਾ ਹੈ।੨।

ਹੇ ਨਾਨਕ! ਆਖ-ਹੇ ਮਿੱਤਰ! ਦੁਨੀਆ ਦਾ) ਇਸ ਤਰ੍ਹਾਂ ਦਾ ਵਰਤਾਰਾ ਬਣਿਆ ਹੋਇਆ ਹੈ ਜਿਸ ਨਾਲ (ਮਨੁੱਖ ਨੇ) ਪਿਆਰ ਪਾਇਆ ਹੋਇਆ ਹੈ। (ਪਰ, ਹੇ ਮਿੱਤਰ! ਅਖ਼ੀਰਲੇ ਸਮੇ ਪਰਮਾਤਮਾ ਤੋਂ ਬਿਨਾ ਹੋਰ ਕੋਈ ਭੀ (ਮਨੁੱਖ ਦੀ) ਮਦਦ ਨਹੀਂ ਕਰ ਸਕਦਾ।੩।੧੨।੧੩੯।

सोरठि महला ९ ॥ प्रीतम जानि लेहु मन माही ॥ अपने सुख सिउ ही जगु फांधिओ को काहू को नाही ॥१॥ रहाउ ॥ सुख मै आनि बहुतु मिलि बैठत रहत चहू दिसि घेरै ॥ बिपति परी सभ ही संगु छाडित कोऊ न आवत नेरै ॥१॥ घर की नारि बहुतु हितु जा सिउ सदा रहत संग लागी ॥ जब ही हंस तजी इह कांइआ प्रेत प्रेत करि भागी ॥२॥ इह बिधि को बिउहारु बनिओ है जा सिउ नेहु लगाइओ ॥ अंत बार नानक बिनु हरि जी कोऊ कामि न आइओ ॥३॥१२॥१३९॥ {पन्ना 634}

अर्थ: हे मित्र! (अपने) मन में (ये बात) पक्के तोर पर समझ लें कि सारा संसार अपने सुख के साथ ही बँधा हुआ है। कोई भी किसी का (आखिर तक निभाने वाला साथी) नहीं (बनता)।1। रहाउ।

हे मित्र! (जब मनुष्य) सुख में (होता है, तब) कई यार दोस्त मिल के (उसके पास) बैठते हैं, और, (उसे) चारों और से घेरे रखते हैं। (पर जब उसे कोई) मुसीबत आती है, सारे ही साथ छोड़ जाते हैं, (फिर) कोई भी (उसके) नजदीक नहीं फटकता।1।

हे मित्र! घर की स्त्री (भी) जिससे बड़ा प्यार होता है, जो सदा (पति के) साथ लगी रहती है, जिस वक्त (पति की) जीवात्मा इस शरीर को छोड़ देती है, (स्त्री उससे ये कह के) परे हट जाती है कि ये मर चुका है मर चुका है।2।

हे नानक! (कह– हे मित्र! दुनिया का) इस तरह का व्यवहार बना हुआ है जिससे (मनुष्य ने) प्यार डाला हुआ है। (पर, हे मित्र! आखिरी समय में परमात्मा के बिना और कोई भी (मनुष्य की) मदद नहीं कर सकता।3।12।139।

Sorat'h, Ninth Mehl:

O dear friend, know this in your mind.

The world is entangled in its own pleasures; no one is for anyone else. ||1||Pause||

In good times, many come and sit together, surrounding you on all four sides.

But when hard times come, they all leave, and no one comes near you. ||1||

Your wife, whom you love so much, and who has remained ever attached to you,

runs away crying, "Ghost! Ghost!", as soon as the swan-soul leaves this body. ||2||

This is the way they act - those whom we love so much.

At the very last moment, O Nanak, no one is any use at all, except the Dear Lord. ||3||12||139||









(Feed generated with FetchRSS)

Posted from: this blog via Microsoft Power Automate.

{"id":"731361553582576_651712903660152","title":"Photos from The Great Amritsar's post","primaryLink":"https://www.facebook.com/617899497041493/posts/651712903660152","links":["https://www.facebook.com/617899497041493/posts/651712903660152"],"updatedOn":"0001-01-01 00:00:00Z","publishDate":"2023-06-16 02:10:44Z","summary":"Amrit wele da mukhwakh shri Harmandar sahib amritsar sahib ji, Ang-634 ,
\n16- June-2023
\nਅੰਮ੍ਰਿਤ ਵੇਲੇ ਦਾ ਮੁੱਖਵਾਕ ਜੀ
\n
\nਸੋਰਠਿ ਮਹਲਾ ੯ ॥ ਪ੍ਰੀਤਮ ਜਾਨਿ ਲੇਹੁ ਮਨ ਮਾਹੀ ॥ ਅਪਨੇ ਸੁਖ ਸਿਉ ਹੀ ਜਗੁ ਫਾਂਧਿਓ ਕੋ ਕਾਹੂ ਕੋ ਨਾਹੀ ॥੧॥ ਰਹਾਉ ॥ ਸੁਖ ਮੈ ਆਨਿ ਬਹੁਤੁ ਮਿਲਿ ਬੈਠਤ ਰਹਤ ਚਹੂ ਦਿਸਿ ਘੇਰੈ ॥ ਬਿਪਤਿ ਪਰੀ ਸਭ ਹੀ ਸੰਗੁ ਛਾਡਿਤ ਕੋਊ ਨ ਆਵਤ ਨੇਰੈ ॥੧॥ ਘਰ ਕੀ ਨਾਰਿ ਬਹੁਤੁ ਹਿਤੁ ਜਾ ਸਿਉ ਸਦਾ ਰਹਤ ਸੰਗ ਲਾਗੀ ॥ ਜਬ ਹੀ ਹੰਸ ਤਜੀ ਇਹ ਕਾਂਇਆ ਪ੍ਰੇਤ ਪ੍ਰੇਤ ਕਰਿ ਭਾਗੀ ॥੨॥ ਇਹ ਬਿਧਿ ਕੋ ਬਿਉਹਾਰੁ ਬਨਿਓ ਹੈ ਜਾ ਸਿਉ ਨੇਹੁ ਲਗਾਇਓ ॥ ਅੰਤ ਬਾਰ ਨਾਨਕ ਬਿਨੁ ਹਰਿ ਜੀ ਕੋਊ ਕਾਮਿ ਨ ਆਇਓ ॥੩॥੧੨॥੧੩੯॥ {ਪੰਨਾ 634}
\n
\nਅਰਥ: ਹੇ ਮਿੱਤਰ! ਆਪਣੇ) ਮਨ ਵਿਚ (ਇਹ ਗੱਲ) ਪੱਕੀ ਕਰ ਕੇ ਸਮਝ ਲੈ, (ਕਿ) ਸਾਰਾ ਸੰਸਾਰ ਆਪਣੇ ਸੁਖ ਨਾਲ ਹੀ ਬੱਝਾ ਹੋਇਆ ਹੈ। ਕੋਈ ਭੀ ਕਿਸੇ ਦਾ (ਤੋੜ ਨਿਭਣ ਵਾਲਾ ਸਾਥੀ) ਨਹੀਂ (ਬਣਦਾ) ।੧।ਰਹਾਉ।
\n
\nਹੇ ਮਿੱਤਰ! ਜਦੋਂ ਮਨੁੱਖ) ! ਸੁਖ ਵਿਚ (ਹੁੰਦਾ ਹੈ, ਤਦੋਂ) ਕਈ ਯਾਰ ਦੋਸਤ ਮਿਲ ਕੇ (ਉਸ ਪਾਸ) ਬੈਠਦੇ ਹਨ, ਤੇ, (ਉਸ ਨੂੰ) ਚੌਹੀਂ ਪਾਸੀਂ ਘੇਰੀ ਰੱਖਦੇ ਹਨ। (ਪਰ ਜਦੋਂ ਉਸ ਨੂੰ ਕੋਈ) ਮੁਸੀਬਤ ਪੈਂਦੀ ਹੈ, ਸਾਰੇ ਹੀ ਸਾਥ ਛੱਡ ਜਾਂਦੇ ਹਨ, (ਫਿਰ) ਕੋਈ ਭੀ (ਉਸ ਦੇ) ਨੇੜੇ ਨਹੀਂ ਢੁਕਦਾ।੧।
\n
\nਹੇ ਮਿੱਤਰ! ਘਰ ਦੀ ਇਸਤ੍ਰੀ (ਭੀ) , ਜਿਸ ਨਾਲ ਬੜਾ ਪਿਆਰ ਹੁੰਦਾ ਹੈ, ਜੇਹੜੀ ਸਦਾ (ਖਸਮ ਦੇ) ਨਾਲ ਲੱਗੀ ਰਹਿੰਦੀ ਹੈ, ਜਿਸ ਹੀ ਵੇਲੇ (ਪਤੀ ਦਾ) ਜੀਵਾਤਮਾ ਇਸ ਸਰੀਰ ਨੂੰ ਛੱਡ ਦੇਂਦਾ ਹੈ, (ਇਸਤ੍ਰੀ ਉਸ ਤੋਂ ਇਹ ਆਖ ਕੇ) ਪਰੇ ਹਟ ਜਾਂਦੀ ਹੈ ਕਿ ਇਹ ਮਰ ਚੁਕਾ ਹੈ ਮਰ ਚੁਕਾ ਹੈ।੨।
\n
\nਹੇ ਨਾਨਕ! ਆਖ-ਹੇ ਮਿੱਤਰ! ਦੁਨੀਆ ਦਾ) ਇਸ ਤਰ੍ਹਾਂ ਦਾ ਵਰਤਾਰਾ ਬਣਿਆ ਹੋਇਆ ਹੈ ਜਿਸ ਨਾਲ (ਮਨੁੱਖ ਨੇ) ਪਿਆਰ ਪਾਇਆ ਹੋਇਆ ਹੈ। (ਪਰ, ਹੇ ਮਿੱਤਰ! ਅਖ਼ੀਰਲੇ ਸਮੇ ਪਰਮਾਤਮਾ ਤੋਂ ਬਿਨਾ ਹੋਰ ਕੋਈ ਭੀ (ਮਨੁੱਖ ਦੀ) ਮਦਦ ਨਹੀਂ ਕਰ ਸਕਦਾ।੩।੧੨।੧੩੯।
\n
\nसोरठि महला ९ ॥ प्रीतम जानि लेहु मन माही ॥ अपने सुख सिउ ही जगु फांधिओ को काहू को नाही ॥१॥ रहाउ ॥ सुख मै आनि बहुतु मिलि बैठत रहत चहू दिसि घेरै ॥ बिपति परी सभ ही संगु छाडित कोऊ न आवत नेरै ॥१॥ घर की नारि बहुतु हितु जा सिउ सदा रहत संग लागी ॥ जब ही हंस तजी इह कांइआ प्रेत प्रेत करि भागी ॥२॥ इह बिधि को बिउहारु बनिओ है जा सिउ नेहु लगाइओ ॥ अंत बार नानक बिनु हरि जी कोऊ कामि न आइओ ॥३॥१२॥१३९॥ {पन्ना 634}
\n
\nअर्थ: हे मित्र! (अपने) मन में (ये बात) पक्के तोर पर समझ लें कि सारा संसार अपने सुख के साथ ही बँधा हुआ है। कोई भी किसी का (आखिर तक निभाने वाला साथी) नहीं (बनता)।1। रहाउ।
\n
\nहे मित्र! (जब मनुष्य) सुख में (होता है, तब) कई यार दोस्त मिल के (उसके पास) बैठते हैं, और, (उसे) चारों और से घेरे रखते हैं। (पर जब उसे कोई) मुसीबत आती है, सारे ही साथ छोड़ जाते हैं, (फिर) कोई भी (उसके) नजदीक नहीं फटकता।1।
\n
\nहे मित्र! घर की स्त्री (भी) जिससे बड़ा प्यार होता है, जो सदा (पति के) साथ लगी रहती है, जिस वक्त (पति की) जीवात्मा इस शरीर को छोड़ देती है, (स्त्री उससे ये कह के) परे हट जाती है कि ये मर चुका है मर चुका है।2।
\n
\nहे नानक! (कह– हे मित्र! दुनिया का) इस तरह का व्यवहार बना हुआ है जिससे (मनुष्य ने) प्यार डाला हुआ है। (पर, हे मित्र! आखिरी समय में परमात्मा के बिना और कोई भी (मनुष्य की) मदद नहीं कर सकता।3।12।139।
\n
\nSorat'h, Ninth Mehl:
\n
\nO dear friend, know this in your mind.
\n
\nThe world is entangled in its own pleasures; no one is for anyone else. ||1||Pause||
\n
\nIn good times, many come and sit together, surrounding you on all four sides.
\n
\nBut when hard times come, they all leave, and no one comes near you. ||1||
\n
\nYour wife, whom you love so much, and who has remained ever attached to you,
\n
\nruns away crying, \"Ghost! Ghost!\", as soon as the swan-soul leaves this body. ||2||
\n
\nThis is the way they act - those whom we love so much.
\n
\nAt the very last moment, O Nanak, no one is any use at all, except the Dear Lord. ||3||12||139||
\n
\n
\n
\n
\n
\n
\n
\n

(Feed generated with FetchRSS)","copyright":"","categories":[]}

Beautiful views of Sri Darbar Sahib in Rain

Beautiful views of Sri Darbar Sahib in Rain (Feed generated with FetchRSS ) Posted from: this blog via Microsoft Power Automate . {"i...