Monday, June 19, 2023

Photos from The Great Amritsar's post

ਪੰਜਾਬੀਆਂ ਲਈ ਮਾਣ ਵਾਲੀ ਗੱਲ - ਅਮਰੀਕਾ ਦੀ ਫੌਜ ਵਿੱਚ ਭਰਤੀ ਹੋਣ ਤੋਂ ਬਾਅਦ ਪਹਿਲੀਵਾਰ ਪਿੰਡ ਪਹੁੰਚਿਆ ਸਿਮਰਨਜੀਤ ਸਿੰਘ, ਘਰਦਿਆਂ ਅਤੇ ਪਿੰਡ ਵਾਲਿਆਂ ਨੇ ਢੋਲ 'ਤੇ ਭੰਗੜੇ ਪਾ ਕੀਤਾ ਜ਼ਬਰਦਸਤ ਸਵਾਗਤ

ਮੀਡੀਆ ਨਾਲ ਗੱਲ ਕਰਦਿਆਂ ਸਿਮਰਨ ਨੇ ਦੱਸਿਆ ਕਿ ਉਸਦੇ ਪਿਤਾ ਇੰਡੀਅਨ ਆਰਮੀ 'ਚ ਨੌਕਰੀ ਕਰਦੇ ਸਨ ਜਿਸ ਤੋਂ ਉਸ ਦੇ ਦਿਲ 'ਚ ਵੀ ਵਰਦੀ ਪਾਉਣ ਦਾ ਸ਼ੌਂਕ ਸੀ ਜੋ ਉਸਨੇ ਅਮਰੀਕਾ ਜਾ ਕੇ ਪੂਰਾ ਕੀਤਾ।

ਸਿਮਰਨਜੀਤ ਸਿੰਘ ਨੇ ਕਿਹਾ ਅਮਰੀਕੀ ਫੌਜ ਵਿੱਚ ਭਰਤੀ ਹੋਣਾ ਮੇਰੇ ਲਈ ਮਾਣ ਵਾਲੀ ਗੱਲ, ਸਿਮਰਨ ਨੇ ਇਹ ਵੀ ਦੱਸਿਆ ਕਿ ਉਹ ਬਾਕੀ ਲੋਕਾਂ ਨਾਲੋਂ ਕੁਝ ਵੱਖਰਾ ਕਰਨਾ ਚਾਹੁੰਦਾ ਸੀ ਜਿਸ ਲਈ ਉਸ ਨੂੰ ਸਖ਼ਤ ਮਿਹਨਤ ਵੀ ਕਰਨੀ ਪਈ|
'ਬਹੁਤ ਖੁਸ਼ੀ ਹੁੰਦੀ ਇਹ ਦੇਖ ਕੇ ਕਿ ਗੋਰਿਆਂ ਵਿੱਚ ਇੱਕਲਾ ਸਰਦਾਰ ਮੈਂ ਹਾਂ '

#USAArmy #PunjabYouth















(Feed generated with FetchRSS)

Posted from: this blog via Microsoft Power Automate.

{"id":"731361553582576_654308920067217","title":"Photos from The Great Amritsar's post","primaryLink":"https://www.facebook.com/617899497041493/posts/654308920067217","links":["https://www.facebook.com/617899497041493/posts/654308920067217"],"updatedOn":"0001-01-01 00:00:00Z","publishDate":"2023-06-20 04:39:22Z","summary":"ਪੰਜਾਬੀਆਂ ਲਈ ਮਾਣ ਵਾਲੀ ਗੱਲ - ਅਮਰੀਕਾ ਦੀ ਫੌਜ ਵਿੱਚ ਭਰਤੀ ਹੋਣ ਤੋਂ ਬਾਅਦ ਪਹਿਲੀਵਾਰ ਪਿੰਡ ਪਹੁੰਚਿਆ ਸਿਮਰਨਜੀਤ ਸਿੰਘ, ਘਰਦਿਆਂ ਅਤੇ ਪਿੰਡ ਵਾਲਿਆਂ ਨੇ ਢੋਲ 'ਤੇ ਭੰਗੜੇ ਪਾ ਕੀਤਾ ਜ਼ਬਰਦਸਤ ਸਵਾਗਤ
\n
\nਮੀਡੀਆ ਨਾਲ ਗੱਲ ਕਰਦਿਆਂ ਸਿਮਰਨ ਨੇ ਦੱਸਿਆ ਕਿ ਉਸਦੇ ਪਿਤਾ ਇੰਡੀਅਨ ਆਰਮੀ 'ਚ ਨੌਕਰੀ ਕਰਦੇ ਸਨ ਜਿਸ ਤੋਂ ਉਸ ਦੇ ਦਿਲ 'ਚ ਵੀ ਵਰਦੀ ਪਾਉਣ ਦਾ ਸ਼ੌਂਕ ਸੀ ਜੋ ਉਸਨੇ ਅਮਰੀਕਾ ਜਾ ਕੇ ਪੂਰਾ ਕੀਤਾ।
\n
\nਸਿਮਰਨਜੀਤ ਸਿੰਘ ਨੇ ਕਿਹਾ ਅਮਰੀਕੀ ਫੌਜ ਵਿੱਚ ਭਰਤੀ ਹੋਣਾ ਮੇਰੇ ਲਈ ਮਾਣ ਵਾਲੀ ਗੱਲ, ਸਿਮਰਨ ਨੇ ਇਹ ਵੀ ਦੱਸਿਆ ਕਿ ਉਹ ਬਾਕੀ ਲੋਕਾਂ ਨਾਲੋਂ ਕੁਝ ਵੱਖਰਾ ਕਰਨਾ ਚਾਹੁੰਦਾ ਸੀ ਜਿਸ ਲਈ ਉਸ ਨੂੰ ਸਖ਼ਤ ਮਿਹਨਤ ਵੀ ਕਰਨੀ ਪਈ|
\n'ਬਹੁਤ ਖੁਸ਼ੀ ਹੁੰਦੀ ਇਹ ਦੇਖ ਕੇ ਕਿ ਗੋਰਿਆਂ ਵਿੱਚ ਇੱਕਲਾ ਸਰਦਾਰ ਮੈਂ ਹਾਂ '
\n
\n#USAArmy #PunjabYouth
\n
\n
\n
\n
\n
\n
\n
\n
\n
\n
\n
\n
\n
\n

(Feed generated with FetchRSS)","copyright":"","categories":[]}

No comments:

Post a Comment

Beautiful views of Sri Darbar Sahib in Rain

Beautiful views of Sri Darbar Sahib in Rain (Feed generated with FetchRSS ) Posted from: this blog via Microsoft Power Automate . {"i...