Sunday, February 15, 2026

Photos from The Great Amritsar's post

ਅੰਮ੍ਰਿਤ ਵੇਲੇ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ 16/02/2026

*ਬਿਲਾਵਲੁ ਮਹਲਾ ੫ ॥*
*ਸ੍ਰਬ ਨਿਧਾਨ ਪੂਰਨ ਗੁਰਦੇਵ ॥੧॥ ਰਹਾਉ ॥ ਹਰਿ ਹਰਿ ਨਾਮੁ ਜਪਤ ਨਰ ਜੀਵੇ ॥ ਮਰਿ ਖੁਆਰੁ ਸਾਕਤ ਨਰ ਥੀਵੇ ॥੧॥ ਰਾਮ ਨਾਮੁ ਹੋਆ ਰਖਵਾਰਾ ॥ ਝਖ ਮਾਰਉ ਸਾਕਤੁ ਵੇਚਾਰਾ ॥੨॥ ਨਿੰਦਾ ਕਰਿ ਕਰਿ ਪਚਹਿ ਘਨੇਰੇ ॥ ਮਿਰਤਕ ਫਾਸ ਗਲੈ ਸਿਰਿ ਪੈਰੇ ॥੩॥ ਕਹੁ ਨਾਨਕ ਜਪਹਿ ਜਨ ਨਾਮ ॥ ਤਾ ਕੇ ਨਿਕਟਿ ਨ ਆਵੈ ਜਾਮ ॥੪॥੧੩॥੧੮॥*

*ਪਦਅਰਥ: ਸ੍ਰਬ = {सर्व} ਸਾਰੇ।੧।ਰਹਾਉ। ਜੀਵੇ = ਆਤਮਕ ਜੀਵਨ ਲੱਭ ਲੈਂਦੇ ਹਨ। ਮਰਿ = ਆਤਮਕ ਮੌਤ ਸਹੇੜ ਕੇ। ਸਾਕਤ ਨਰ = ਪ੍ਰਭੂ ਨਾਲੋਂ ਟੁੱਟੇ ਹੋਏ ਬੰਦੇ। ਖੁਆਰੁ ਥੀਵੇ = ਖੱਜਲ ਹੁੰਦੇ ਹਨ।੧। ਮਾਰਉ = {ਹੁਕਮੀ ਭਵਿੱਖਤ, ਅੱਨ ਪੁਰਖ, ਇਕ-ਵਚਨ} ਬੇ = ਸ਼ੱਕ ਮਾਰੇ।੨। ਕਰਿ = ਕਰ ਕੇ। ਪਚਹਿ = ਸੜਦੇ ਹਨ, ਖਿੱਝਦੇ ਹਨ। ਮਿਰਤਕ ਫਾਸ = ਮੌਤ ਦੀ ਫਾਹੀ। ਸਿਰਿ = ਸਿਰ ਉਤੇ। ਪੈਰੇ = ਪੈਰਾਂ ਵਿਚ। ਗਲੈ = ਗਲ ਵਿਚ।੩। ਜਪਹਿ = ਜਪਦੇ ਹਨ। ਤਾ ਕੇ ਨਿਕਟਿ = ਉਹਨਾਂ ਦੇ ਨੇੜੇ।੪।*

*ਅਰਥ: ਹੇ ਭਾਈ! ਪੂਰੇ ਗੁਰੂ ਦੀ ਸਰਨ ਪਿਆਂ ਸਾਰੇ ਖ਼ਜ਼ਾਨਿਆਂ ਦਾ ਮਾਲਕ ਪ੍ਰਭੂ ਮਿਲ ਪੈਂਦਾ ਹੈ ॥੧॥ ਰਹਾਉ ॥ (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਨਾਮ ਜਪਣ ਨਾਲ ਮਨੁੱਖ ਆਤਮਕ ਜੀਵਨ ਲੱਭ ਲੈਂਦੇ ਹਨ। ਪਰ ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਆਤਮਕ ਮੌਤ ਸਹੇੜ ਕੇ ਦੁਖੀ ਹੁੰਦੇ ਹਨ ॥੧॥ (ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਜਪਦਾ ਹੈ) ਹਰਿ-ਨਾਮ (ਹਰ ਥਾਂ ਉਸ ਦਾ) ਰਾਖਾ ਬਣਦਾ ਹੈ। ਪਰਮਾਤਮਾ ਨਾਲੋਂ ਟੁੱਟਾ ਹੋਇਆ ਮਨੁੱਖ ਵਿਚਾਰਾ (ਉਸ ਦੀ ਨਿੰਦਾ ਆਦਿਕ ਕਰਨ ਵਾਸਤੇ) ਪਿਆ ਝਖਾਂ ਮਾਰੇ (ਉਸ ਦਾ ਕੁਝ ਵਿਗਾੜ ਨਹੀਂ ਸਕਦਾ) ॥੨॥ ਅਨੇਕਾਂ ਬੰਦੇ (ਹਰਿ-ਨਾਮ ਸਿਮਰਨ ਵਾਲੇ ਮਨੁੱਖ ਦੀ) ਨਿੰਦਾ ਕਰ ਕਰ ਕੇ (ਸਗੋਂ) ਖਿੱਝਦੇ (ਹੀ) ਹਨ। (ਆਤਮਕ) ਮੌਤ ਦੀ ਫਾਹੀ ਉਹਨਾਂ ਦੇ ਗਲ ਵਿਚ ਉਹਨਾਂ ਦੇ ਪੈਰਾਂ ਵਿਚ ਪਈ ਰਹਿੰਦੀ ਹੈ, ਆਤਮਕ ਮੌਤ ਉਹਨਾਂ ਦੇ ਸਿਰ ਉਤੇ ਸਵਾਰ ਰਹਿੰਦੀ ਹੈ ॥੩॥ ਹੇ ਨਾਨਕ ਜੀ! (ਬੇ-ਸ਼ੱਕ) ਆਖੋ - ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਜਪਦੇ ਹਨ, ਜਮ ਭੀ ਉਹਨਾਂ ਦੇ ਨੇੜੇ ਨਹੀਂ ਢੁਕ ਸਕਦਾ ॥੪॥੧੩॥੧੮॥*

*बिलावलु महला ५ ॥*
*स्रब निधान पूरन गुरदेव ॥१॥ रहाउ ॥ हरि हरि नामु जपत नर जीवे ॥ मरि खुआरु साकत नर थीवे ॥१॥ राम नामु होआ रखवारा ॥ झख मारउ साकतु वेचारा ॥२॥ निंदा करि करि पचहि घनेरे ॥ मिरतक फास गलै सिरि पैरे ॥३॥ कहु नानक जपहि जन नाम ॥ ता के निकटि न आवै जाम ॥४॥१३॥१८॥*

*अर्थ: हे भाई! पूरे गुरू की श़रण पड़ने से सभी ख़ज़ानों का मालिक प्रभू मिल जाता है ॥१॥ रहाउ ॥ (गुरू की श़रण पड़ कर) परमात्मा का नाम जपने से मनुष्य आत्मिक जीवन ढूंढ लेते हैं। परन्तु परमात्मा से टूटे हुए मनुष्य आत्मिक मौत सह कर दुखी होते हैं ॥१॥ (जो मनुष्य गुरू की श़रण पड़ कर परमात्मा का नाम जपता है) हरि-नाम (प्रत्येक जगह उसका) रक्षक बनता है। परमात्मा से टूटा हुआ मनुष्य विचारा (उस की निंदा आदि के लिए) बकवास करता है (उसका कुछ नहीं कर सकता) ॥२॥ अनेकों मनुष्य (हरि-नाम सिमरन वाले मनुष्य की) निंदा कर कर के (बल्कि) खिझते (ही) हैं। (आत्मिक) मौत की फांसी उनके गले में उनके पैरों में पड़ी रहती है, आत्मिक मौत उनके सिर पर सवार रहती है ॥३॥ हे नानक जी! (निस्संदेह) कहो - जो मनुष्य परमात्मा का नाम जपते हैं, यम भी उनके नज़दीक नहीं आ सकता ॥४॥१३॥१८॥*

*Bilaaval Mahalaa 5 ||*
*Sarb Nidhhaan Pooran Gurdev ||1|| Rahaau || Har Har Naam Japat Nar Jeeve || Mar Khuaar Saakat Nar Thheeve ||1|| Raam Naam Hoaa Rakhvaaraa || Jhakh Maarau Saakat Vechaaraa ||2|| Nindaa Kar Kar Pacheh Ghanere || Mirtak Faas* *Galai Sir Paire ||3|| Kahu Naanak Japeh Jan Naam || Taa Ke Nikatt N Aavai Jaam ||4||13||18||*

*Meaning: All treasures come from the Perfect Divine Guru. ||1|| Pause || Chanting the Name of the Lord, Har, Har, the man lives. The faithless cynic dies in shame and misery. ||1|| The Name of the Lord has become my Protector. The wretched, faithless cynic makes only useless efforts. ||2|| Spreading slander, many have been ruined. Their necks, heads and feet are tied by death's noose. ||3|| Says Nanak Ji, the humble devotees chant the Naam, the Name of the Lord. The Messenger of Death does not even approach them. ||4||13||18||*

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ











(Feed generated with FetchRSS)

Posted from: this blog via Microsoft Power Automate.

{"id":"731361553582576_1374660668032035","title":"Photos from The Great Amritsar's post","primaryLink":"https://www.facebook.com/617899497041493/posts/1374660668032035","links":["https://www.facebook.com/617899497041493/posts/1374660668032035"],"updatedOn":"0001-01-01 00:00:00Z","publishDate":"2026-02-16 01:35:14Z","summary":"ਅੰਮ੍ਰਿਤ ਵੇਲੇ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ 16/02/2026
\n
\n*ਬਿਲਾਵਲੁ ਮਹਲਾ ੫ ॥*
\n*ਸ੍ਰਬ ਨਿਧਾਨ ਪੂਰਨ ਗੁਰਦੇਵ ॥੧॥ ਰਹਾਉ ॥ ਹਰਿ ਹਰਿ ਨਾਮੁ ਜਪਤ ਨਰ ਜੀਵੇ ॥ ਮਰਿ ਖੁਆਰੁ ਸਾਕਤ ਨਰ ਥੀਵੇ ॥੧॥ ਰਾਮ ਨਾਮੁ ਹੋਆ ਰਖਵਾਰਾ ॥ ਝਖ ਮਾਰਉ ਸਾਕਤੁ ਵੇਚਾਰਾ ॥੨॥ ਨਿੰਦਾ ਕਰਿ ਕਰਿ ਪਚਹਿ ਘਨੇਰੇ ॥ ਮਿਰਤਕ ਫਾਸ ਗਲੈ ਸਿਰਿ ਪੈਰੇ ॥੩॥ ਕਹੁ ਨਾਨਕ ਜਪਹਿ ਜਨ ਨਾਮ ॥ ਤਾ ਕੇ ਨਿਕਟਿ ਨ ਆਵੈ ਜਾਮ ॥੪॥੧੩॥੧੮॥*
\n
\n*ਪਦਅਰਥ: ਸ੍ਰਬ = {सर्व} ਸਾਰੇ।੧।ਰਹਾਉ। ਜੀਵੇ = ਆਤਮਕ ਜੀਵਨ ਲੱਭ ਲੈਂਦੇ ਹਨ। ਮਰਿ = ਆਤਮਕ ਮੌਤ ਸਹੇੜ ਕੇ। ਸਾਕਤ ਨਰ = ਪ੍ਰਭੂ ਨਾਲੋਂ ਟੁੱਟੇ ਹੋਏ ਬੰਦੇ। ਖੁਆਰੁ ਥੀਵੇ = ਖੱਜਲ ਹੁੰਦੇ ਹਨ।੧। ਮਾਰਉ = {ਹੁਕਮੀ ਭਵਿੱਖਤ, ਅੱਨ ਪੁਰਖ, ਇਕ-ਵਚਨ} ਬੇ = ਸ਼ੱਕ ਮਾਰੇ।੨। ਕਰਿ = ਕਰ ਕੇ। ਪਚਹਿ = ਸੜਦੇ ਹਨ, ਖਿੱਝਦੇ ਹਨ। ਮਿਰਤਕ ਫਾਸ = ਮੌਤ ਦੀ ਫਾਹੀ। ਸਿਰਿ = ਸਿਰ ਉਤੇ। ਪੈਰੇ = ਪੈਰਾਂ ਵਿਚ। ਗਲੈ = ਗਲ ਵਿਚ।੩। ਜਪਹਿ = ਜਪਦੇ ਹਨ। ਤਾ ਕੇ ਨਿਕਟਿ = ਉਹਨਾਂ ਦੇ ਨੇੜੇ।੪।*
\n
\n*ਅਰਥ: ਹੇ ਭਾਈ! ਪੂਰੇ ਗੁਰੂ ਦੀ ਸਰਨ ਪਿਆਂ ਸਾਰੇ ਖ਼ਜ਼ਾਨਿਆਂ ਦਾ ਮਾਲਕ ਪ੍ਰਭੂ ਮਿਲ ਪੈਂਦਾ ਹੈ ॥੧॥ ਰਹਾਉ ॥ (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਨਾਮ ਜਪਣ ਨਾਲ ਮਨੁੱਖ ਆਤਮਕ ਜੀਵਨ ਲੱਭ ਲੈਂਦੇ ਹਨ। ਪਰ ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਆਤਮਕ ਮੌਤ ਸਹੇੜ ਕੇ ਦੁਖੀ ਹੁੰਦੇ ਹਨ ॥੧॥ (ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਜਪਦਾ ਹੈ) ਹਰਿ-ਨਾਮ (ਹਰ ਥਾਂ ਉਸ ਦਾ) ਰਾਖਾ ਬਣਦਾ ਹੈ। ਪਰਮਾਤਮਾ ਨਾਲੋਂ ਟੁੱਟਾ ਹੋਇਆ ਮਨੁੱਖ ਵਿਚਾਰਾ (ਉਸ ਦੀ ਨਿੰਦਾ ਆਦਿਕ ਕਰਨ ਵਾਸਤੇ) ਪਿਆ ਝਖਾਂ ਮਾਰੇ (ਉਸ ਦਾ ਕੁਝ ਵਿਗਾੜ ਨਹੀਂ ਸਕਦਾ) ॥੨॥ ਅਨੇਕਾਂ ਬੰਦੇ (ਹਰਿ-ਨਾਮ ਸਿਮਰਨ ਵਾਲੇ ਮਨੁੱਖ ਦੀ) ਨਿੰਦਾ ਕਰ ਕਰ ਕੇ (ਸਗੋਂ) ਖਿੱਝਦੇ (ਹੀ) ਹਨ। (ਆਤਮਕ) ਮੌਤ ਦੀ ਫਾਹੀ ਉਹਨਾਂ ਦੇ ਗਲ ਵਿਚ ਉਹਨਾਂ ਦੇ ਪੈਰਾਂ ਵਿਚ ਪਈ ਰਹਿੰਦੀ ਹੈ, ਆਤਮਕ ਮੌਤ ਉਹਨਾਂ ਦੇ ਸਿਰ ਉਤੇ ਸਵਾਰ ਰਹਿੰਦੀ ਹੈ ॥੩॥ ਹੇ ਨਾਨਕ ਜੀ! (ਬੇ-ਸ਼ੱਕ) ਆਖੋ - ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਜਪਦੇ ਹਨ, ਜਮ ਭੀ ਉਹਨਾਂ ਦੇ ਨੇੜੇ ਨਹੀਂ ਢੁਕ ਸਕਦਾ ॥੪॥੧੩॥੧੮॥*
\n
\n*बिलावलु महला ५ ॥*
\n*स्रब निधान पूरन गुरदेव ॥१॥ रहाउ ॥ हरि हरि नामु जपत नर जीवे ॥ मरि खुआरु साकत नर थीवे ॥१॥ राम नामु होआ रखवारा ॥ झख मारउ साकतु वेचारा ॥२॥ निंदा करि करि पचहि घनेरे ॥ मिरतक फास गलै सिरि पैरे ॥३॥ कहु नानक जपहि जन नाम ॥ ता के निकटि न आवै जाम ॥४॥१३॥१८॥*
\n
\n*अर्थ: हे भाई! पूरे गुरू की श़रण पड़ने से सभी ख़ज़ानों का मालिक प्रभू मिल जाता है ॥१॥ रहाउ ॥ (गुरू की श़रण पड़ कर) परमात्मा का नाम जपने से मनुष्य आत्मिक जीवन ढूंढ लेते हैं। परन्तु परमात्मा से टूटे हुए मनुष्य आत्मिक मौत सह कर दुखी होते हैं ॥१॥ (जो मनुष्य गुरू की श़रण पड़ कर परमात्मा का नाम जपता है) हरि-नाम (प्रत्येक जगह उसका) रक्षक बनता है। परमात्मा से टूटा हुआ मनुष्य विचारा (उस की निंदा आदि के लिए) बकवास करता है (उसका कुछ नहीं कर सकता) ॥२॥ अनेकों मनुष्य (हरि-नाम सिमरन वाले मनुष्य की) निंदा कर कर के (बल्कि) खिझते (ही) हैं। (आत्मिक) मौत की फांसी उनके गले में उनके पैरों में पड़ी रहती है, आत्मिक मौत उनके सिर पर सवार रहती है ॥३॥ हे नानक जी! (निस्संदेह) कहो - जो मनुष्य परमात्मा का नाम जपते हैं, यम भी उनके नज़दीक नहीं आ सकता ॥४॥१३॥१८॥*
\n
\n*Bilaaval Mahalaa 5 ||*
\n*Sarb Nidhhaan Pooran Gurdev ||1|| Rahaau || Har Har Naam Japat Nar Jeeve || Mar Khuaar Saakat Nar Thheeve ||1|| Raam Naam Hoaa Rakhvaaraa || Jhakh Maarau Saakat Vechaaraa ||2|| Nindaa Kar Kar Pacheh Ghanere || Mirtak Faas* *Galai Sir Paire ||3|| Kahu Naanak Japeh Jan Naam || Taa Ke Nikatt N Aavai Jaam ||4||13||18||*
\n
\n*Meaning: All treasures come from the Perfect Divine Guru. ||1|| Pause || Chanting the Name of the Lord, Har, Har, the man lives. The faithless cynic dies in shame and misery. ||1|| The Name of the Lord has become my Protector. The wretched, faithless cynic makes only useless efforts. ||2|| Spreading slander, many have been ruined. Their necks, heads and feet are tied by death's noose. ||3|| Says Nanak Ji, the humble devotees chant the Naam, the Name of the Lord. The Messenger of Death does not even approach them. ||4||13||18||*
\n
\n ਵਾਹਿਗੁਰੂ ਜੀ ਕਾ ਖਾਲਸਾ
\nਵਾਹਿਗੁਰੂ ਜੀ ਕੀ ਫਤਹਿ
\n
\n
\n
\n
\n
\n
\n
\n
\n
\n

(Feed generated with FetchRSS)","copyright":"","categories":[]}

No comments:

Post a Comment

Beautiful views of Sri Darbar Sahib in Rain

Beautiful views of Sri Darbar Sahib in Rain (Feed generated with FetchRSS ) Posted from: this blog via Microsoft Power Automate . {"i...