Tuesday, April 16, 2024

Photos from The Great Amritsar's post

Amrit wele da mukhwakh shri Harmandar sahib amritsar sahib ji, Ang-817,
17-April-2024

ਅੰਮ੍ਰਿਤ ਵੇਲੇ ਦਾ ਮੁੱਖਵਾਕ ਜੀ

ਰਾਗੁ ਬਿਲਾਵਲੁ ਮਹਲਾ ੫ ਦੁਪਦੇ ਘਰੁ ੫ ੴ ਸਤਿਗੁਰ ਪ੍ਰਸਾਦਿ ॥ ਅਵਰਿ ਉਪਾਵ ਸਭਿ ਤਿਆਗਿਆ ਦਾਰੂ ਨਾਮੁ ਲਇਆ ॥ ਤਾਪ ਪਾਪ ਸਭਿ ਮਿਟੇ ਰੋਗ ਸੀਤਲ ਮਨੁ ਭਇਆ ॥੧॥ ਗੁਰੁ ਪੂਰਾ ਆਰਾਧਿਆ ਸਗਲਾ ਦੁਖੁ ਗਇਆ ॥ ਰਾਖਨਹਾਰੈ ਰਾਖਿਆ ਅਪਨੀ ਕਰਿ ਮਇਆ ॥੧॥ ਰਹਾਉ ॥ਬਾਹ ਪਕੜਿ ਪ੍ਰਭਿ ਕਾਢਿਆ ਕੀਨਾ ਅਪਨਇਆ ॥ ਸਿਮਰਿ ਸਿਮਰਿ ਮਨ ਤਨ ਸੁਖੀ ਨਾਨਕ ਨਿਰਭਇਆ ॥੨॥੧॥੬੫॥ {ਪੰਨਾ 817}
ਨੋਟ: ਦੁਪਦੇ-ਦੋ ਬੰਦਾਂ ਵਾਲੇ ਸ਼ਬਦ।

ਅਰਥ: ਹੇ ਭਾਈ! ਜੇਹੜਾ ਮਨੁੱਖ ਪੂਰੇ ਗੁਰੂ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ, ਉਸ ਦਾ ਸਾਰਾ ਦੁੱਖ-ਕਲੇਸ਼ ਦੂਰ ਹੋ ਜਾਂਦਾ ਹੈ, (ਕਿਉਂਕਿ) ਰੱਖਿਆ ਕਰਨ ਦੇ ਸਮਰੱਥ ਪਰਮਾਤਮਾ ਨੇ (ਉਸ ਉਤੇ) ਕਿਰਪਾ ਕਰ ਕੇ (ਦੁੱਖਾਂ ਕਲੇਸ਼ਾਂ ਤੋਂ ਸਦਾ) ਉਸ ਦੀ ਰੱਖਿਆ ਕੀਤੀ ਹੈ।੧।ਰਹਾਉ।
(ਹੇ ਭਾਈ! ਜਿਸ ਮਨੁੱਖ ਨੇ ਸਿਰਫ਼ ਗੁਰੂ ਦਾ ਪੱਲਾ ਫੜਿਆ ਹੈ, ਹੋਰ ਸਾਰੇ ਹੀਲੇ ਛੱਡ ਦਿੱਤੇ ਹਨ ਅਤੇ ਪਰਮਾਤਮਾ ਦਾ ਨਾਮ (ਹੀ) ਦਵਾਈ ਵਰਤੀ ਹੈ, ਉਸ ਦੇ ਸਾਰੇ ਦੁੱਖ-ਕਲੇਸ਼, ਸਾਰੇ ਪਾਪ, ਸਾਰੇ ਰੋਗ ਮਿਟ ਗਏ ਹਨ; ਉਸ ਦਾ ਮਨ (ਵਿਕਾਰਾਂ ਦੀ ਤਪਸ਼ ਤੋਂ ਬਚ ਕੇ) ਠੰਢਾ-ਠਾਰ ਹੋਇਆ ਹੈ।੧।
(ਹੇ ਭਾਈ! ਜਿਸ ਮਨੁੱਖ ਨੇ ਗੁਰੂ ਨੂੰ ਆਪਣੇ ਹਿਰਦੇ ਵਿਚ ਵਸਾਇਆ ਹੈ) ਪ੍ਰਭੂ ਨੇ (ਉਸ ਦੀ) ਬਾਂਹ ਫੜ ਕੇ ਉਸ ਨੂੰ ਆਪਣਾ ਬਣਾ ਲਿਆ ਹੈ। ਹੇ ਨਾਨਕ! ਪ੍ਰਭੂ ਦਾ ਨਾਮ ਸਿਮਰ ਸਿਮਰ ਕੇ ਉਸ ਦਾ ਮਨ ਉਸ ਦਾ ਹਿਰਦਾ ਆਨੰਦ-ਭਰਪੂਰ ਹੋ ਗਿਆ ਹੈ, ਅਤੇ ਉਸ ਨੂੰ (ਤਾਪ ਪਾਪ ਰੋਗ ਆਦਿਕਾਂ ਦਾ) ਕੋਈ ਡਰ ਨਹੀਂ ਰਹਿ ਜਾਂਦਾ।੨।੧।੬੫।
रागु बिलावलु महला ५ दुपदे घरु ५ ੴ सतिगुर प्रसादि ॥ अवरि उपाव सभि तिआगिआ दारू नामु लइआ ॥ ताप पाप सभि मिटे रोग सीतल मनु भइआ ॥१॥ गुरु पूरा आराधिआ सगला दुखु गइआ ॥ राखनहारै राखिआ अपनी करि मइआ ॥१॥ रहाउ ॥ बाह पकड़ि प्रभि काढिआ कीना अपनइआ ॥ सिमरि सिमरि मन तन सुखी नानक निरभइआ ॥२॥१॥६५॥ {पन्ना 817}
नोट: दुपदे-दो पदों व दो बंदों वाले शबद।

अर्थ: हे भाई! जो मनुष्य पूरे गुरू को अपने दिल में बसाए रखता है, उसका सारा दुख-कलेश दूर हो जाता है, (क्योंकि) रक्षा करने के समर्थ परमात्मा ने (उस पर) कृपा करके (दुख-कलेशों से सदा) उसकी रक्षा की है।1। रहाउ।
(हे भाई!) जिस मनुष्य ने सिर्फ गुरू का पल्ला पकड़ा है, अन्य सारे हीले-वसीले छोड़ दिए हैं और परमात्मा का नाम (की ही) दवा बरती है, उसके सारे दुख-कलेश, सारे पाप, सारे रोग मिट गए हैं; उसका मन (विकारों की तपश से बच के) ठंडा-ठार हुआ है।1।
(हे भाई! जिस मनुष्य ने गुरू को अपने हृदय में बसाया है) प्रभू ने (उसकी) बाँह पकड़ के उसको अपना बना लिया है। हे नानक! प्रभू का नाम सिमर सिमर के उसका मन उसका हृदय आनंद-भरपूर हो गया है, और उसको (ताप-पाप रोग आदि का) कोई डर नहीं रह जाता।2।1।65।
Bilaaval, Fifth Mehl:

Worship and adore the Lord, Har, Har, Har, and you shall be free of disease.

This is the Lord's healing rod, which eradicates all disease. ||1||Pause||

Meditating on the Lord, through the Perfect Guru, he constantly enjoys pleasure.

I am devoted to the Saadh Sangat, the Company of the Holy; I have been united with my Lord. ||1||

Contemplating Him, peace is obtained, and separation is ended.

Nanak seeks the Sanctuary of God, the All-powerful Creator, the Cause of causes. ||2||34||64||

Raag Bilaaval, Fifth Mehl, Du-Padas, Fifth House:

One Universal Creator God. By The Grace Of The True Guru:

I have given up all other efforts, and have taken the medicine of the Naam, the Name of the Lord.

Fevers, sins and all diseases are eradicated, and my mind is cooled and soothed. ||1||

Worshipping the Perfect Guru in adoration, all pains are dispelled.

The Savior Lord has saved me; He has blessed me with His Kind Mercy. ||1||Pause||

Grabbing hold of my arm, God has pulled me up and out; He has made me His own.

Meditating, meditating in remembrance, my mind and body are at peace; Nanak has become fearless. ||2||1||65||









(Feed generated with FetchRSS)

Posted from: this blog via Microsoft Power Automate.

{"id":"731361553582576_843492901148817","title":"Photos from The Great Amritsar's post","primaryLink":"https://www.facebook.com/617899497041493/posts/843492901148817","links":["https://www.facebook.com/617899497041493/posts/843492901148817"],"updatedOn":"0001-01-01 00:00:00Z","publishDate":"2024-04-17 00:52:23Z","summary":"Amrit wele da mukhwakh shri Harmandar sahib amritsar sahib ji, Ang-817,
\n17-April-2024
\n
\nਅੰਮ੍ਰਿਤ ਵੇਲੇ ਦਾ ਮੁੱਖਵਾਕ ਜੀ
\n
\nਰਾਗੁ ਬਿਲਾਵਲੁ ਮਹਲਾ ੫ ਦੁਪਦੇ ਘਰੁ ੫ ੴ ਸਤਿਗੁਰ ਪ੍ਰਸਾਦਿ ॥ ਅਵਰਿ ਉਪਾਵ ਸਭਿ ਤਿਆਗਿਆ ਦਾਰੂ ਨਾਮੁ ਲਇਆ ॥ ਤਾਪ ਪਾਪ ਸਭਿ ਮਿਟੇ ਰੋਗ ਸੀਤਲ ਮਨੁ ਭਇਆ ॥੧॥ ਗੁਰੁ ਪੂਰਾ ਆਰਾਧਿਆ ਸਗਲਾ ਦੁਖੁ ਗਇਆ ॥ ਰਾਖਨਹਾਰੈ ਰਾਖਿਆ ਅਪਨੀ ਕਰਿ ਮਇਆ ॥੧॥ ਰਹਾਉ ॥ਬਾਹ ਪਕੜਿ ਪ੍ਰਭਿ ਕਾਢਿਆ ਕੀਨਾ ਅਪਨਇਆ ॥ ਸਿਮਰਿ ਸਿਮਰਿ ਮਨ ਤਨ ਸੁਖੀ ਨਾਨਕ ਨਿਰਭਇਆ ॥੨॥੧॥੬੫॥ {ਪੰਨਾ 817}
\nਨੋਟ: ਦੁਪਦੇ-ਦੋ ਬੰਦਾਂ ਵਾਲੇ ਸ਼ਬਦ।
\n
\nਅਰਥ: ਹੇ ਭਾਈ! ਜੇਹੜਾ ਮਨੁੱਖ ਪੂਰੇ ਗੁਰੂ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ, ਉਸ ਦਾ ਸਾਰਾ ਦੁੱਖ-ਕਲੇਸ਼ ਦੂਰ ਹੋ ਜਾਂਦਾ ਹੈ, (ਕਿਉਂਕਿ) ਰੱਖਿਆ ਕਰਨ ਦੇ ਸਮਰੱਥ ਪਰਮਾਤਮਾ ਨੇ (ਉਸ ਉਤੇ) ਕਿਰਪਾ ਕਰ ਕੇ (ਦੁੱਖਾਂ ਕਲੇਸ਼ਾਂ ਤੋਂ ਸਦਾ) ਉਸ ਦੀ ਰੱਖਿਆ ਕੀਤੀ ਹੈ।੧।ਰਹਾਉ।
\n(ਹੇ ਭਾਈ! ਜਿਸ ਮਨੁੱਖ ਨੇ ਸਿਰਫ਼ ਗੁਰੂ ਦਾ ਪੱਲਾ ਫੜਿਆ ਹੈ, ਹੋਰ ਸਾਰੇ ਹੀਲੇ ਛੱਡ ਦਿੱਤੇ ਹਨ ਅਤੇ ਪਰਮਾਤਮਾ ਦਾ ਨਾਮ (ਹੀ) ਦਵਾਈ ਵਰਤੀ ਹੈ, ਉਸ ਦੇ ਸਾਰੇ ਦੁੱਖ-ਕਲੇਸ਼, ਸਾਰੇ ਪਾਪ, ਸਾਰੇ ਰੋਗ ਮਿਟ ਗਏ ਹਨ; ਉਸ ਦਾ ਮਨ (ਵਿਕਾਰਾਂ ਦੀ ਤਪਸ਼ ਤੋਂ ਬਚ ਕੇ) ਠੰਢਾ-ਠਾਰ ਹੋਇਆ ਹੈ।੧।
\n(ਹੇ ਭਾਈ! ਜਿਸ ਮਨੁੱਖ ਨੇ ਗੁਰੂ ਨੂੰ ਆਪਣੇ ਹਿਰਦੇ ਵਿਚ ਵਸਾਇਆ ਹੈ) ਪ੍ਰਭੂ ਨੇ (ਉਸ ਦੀ) ਬਾਂਹ ਫੜ ਕੇ ਉਸ ਨੂੰ ਆਪਣਾ ਬਣਾ ਲਿਆ ਹੈ। ਹੇ ਨਾਨਕ! ਪ੍ਰਭੂ ਦਾ ਨਾਮ ਸਿਮਰ ਸਿਮਰ ਕੇ ਉਸ ਦਾ ਮਨ ਉਸ ਦਾ ਹਿਰਦਾ ਆਨੰਦ-ਭਰਪੂਰ ਹੋ ਗਿਆ ਹੈ, ਅਤੇ ਉਸ ਨੂੰ (ਤਾਪ ਪਾਪ ਰੋਗ ਆਦਿਕਾਂ ਦਾ) ਕੋਈ ਡਰ ਨਹੀਂ ਰਹਿ ਜਾਂਦਾ।੨।੧।੬੫।
\nरागु बिलावलु महला ५ दुपदे घरु ५ ੴ सतिगुर प्रसादि ॥ अवरि उपाव सभि तिआगिआ दारू नामु लइआ ॥ ताप पाप सभि मिटे रोग सीतल मनु भइआ ॥१॥ गुरु पूरा आराधिआ सगला दुखु गइआ ॥ राखनहारै राखिआ अपनी करि मइआ ॥१॥ रहाउ ॥ बाह पकड़ि प्रभि काढिआ कीना अपनइआ ॥ सिमरि सिमरि मन तन सुखी नानक निरभइआ ॥२॥१॥६५॥ {पन्ना 817}
\nनोट: दुपदे-दो पदों व दो बंदों वाले शबद।
\n
\nअर्थ: हे भाई! जो मनुष्य पूरे गुरू को अपने दिल में बसाए रखता है, उसका सारा दुख-कलेश दूर हो जाता है, (क्योंकि) रक्षा करने के समर्थ परमात्मा ने (उस पर) कृपा करके (दुख-कलेशों से सदा) उसकी रक्षा की है।1। रहाउ।
\n(हे भाई!) जिस मनुष्य ने सिर्फ गुरू का पल्ला पकड़ा है, अन्य सारे हीले-वसीले छोड़ दिए हैं और परमात्मा का नाम (की ही) दवा बरती है, उसके सारे दुख-कलेश, सारे पाप, सारे रोग मिट गए हैं; उसका मन (विकारों की तपश से बच के) ठंडा-ठार हुआ है।1।
\n(हे भाई! जिस मनुष्य ने गुरू को अपने हृदय में बसाया है) प्रभू ने (उसकी) बाँह पकड़ के उसको अपना बना लिया है। हे नानक! प्रभू का नाम सिमर सिमर के उसका मन उसका हृदय आनंद-भरपूर हो गया है, और उसको (ताप-पाप रोग आदि का) कोई डर नहीं रह जाता।2।1।65।
\nBilaaval, Fifth Mehl:
\n
\nWorship and adore the Lord, Har, Har, Har, and you shall be free of disease.
\n
\nThis is the Lord's healing rod, which eradicates all disease. ||1||Pause||
\n
\nMeditating on the Lord, through the Perfect Guru, he constantly enjoys pleasure.
\n
\nI am devoted to the Saadh Sangat, the Company of the Holy; I have been united with my Lord. ||1||
\n
\nContemplating Him, peace is obtained, and separation is ended.
\n
\nNanak seeks the Sanctuary of God, the All-powerful Creator, the Cause of causes. ||2||34||64||
\n
\nRaag Bilaaval, Fifth Mehl, Du-Padas, Fifth House:
\n
\nOne Universal Creator God. By The Grace Of The True Guru:
\n
\nI have given up all other efforts, and have taken the medicine of the Naam, the Name of the Lord.
\n
\nFevers, sins and all diseases are eradicated, and my mind is cooled and soothed. ||1||
\n
\nWorshipping the Perfect Guru in adoration, all pains are dispelled.
\n
\nThe Savior Lord has saved me; He has blessed me with His Kind Mercy. ||1||Pause||
\n
\nGrabbing hold of my arm, God has pulled me up and out; He has made me His own.
\n
\nMeditating, meditating in remembrance, my mind and body are at peace; Nanak has become fearless. ||2||1||65||
\n
\n
\n
\n
\n
\n
\n
\n

(Feed generated with FetchRSS)","copyright":"","categories":[]}

No comments:

Post a Comment

Beautiful views of Sri Darbar Sahib in Rain

Beautiful views of Sri Darbar Sahib in Rain (Feed generated with FetchRSS ) Posted from: this blog via Microsoft Power Automate . {"i...