Saturday, June 3, 2023

Photos from The Great Amritsar's post

3 ਜੂਨ 1984 ਅੱਜ ਦਾ ਦਿਨ ਆਇਆ, ਪੰਜਾਬ ਦਾ ਬਾਰਡਰ ਸੀਲ ਕਰ ਦਿੱਤਾ ਗਿਆ, ਅੱਜ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰੁਪੁਰਬ ਦਾ ਦਿਨ ਹੈ, ਭਾਰਤੀ ਫੌਜ਼ ਵੱਲੋਂ ਸਵੇਰੇ 9:30 ਵਜੇ ਤੋਂ ਲੈਕੇ 11:30 ਵਜੇ ਤਕ ਸਿਰਫ 2 ਘੰਟੇ ਕਰਫਿਓ ਵਿੱਚ ਢਿੱਲ ਦਿੱਤੀ ਗਈ
ਇੱਹ ਇੱਕ ਐਸਾ ਕਰਫਿਓ ਸੀ ਜਿਸ ਵਿੱਚ ਸਿੱਖ ਸ਼ਰਧਾਲੂ ਦਰਬਾਰ ਸਾਹਿਬ ਆ ਤਾਂ ਸਕਦੇ ਨੇ ਪਰ ਬਾਹਰ ਜਾਣ ਦੀ ਕਿਸੇ ਨੂੰ ਇਜਾਜਤ ਨਹੀ ਸੀ! ਗੁਰੂ ਰਾਮਦਾਸ ਸਾਹਿਬ ਸਰਾਂ ਅਤੇ ਗੁਰੂ ਨਾਨਕ ਨਿਵਾਸ ਸਿੱਖ ਸੰਗਤਾਂ ਦੇ ਨਾਲ ਪੂਰੀ ਤਰਾਂ ਭਰ ਗਏ !







(Feed generated with FetchRSS)

Posted from: this blog via Microsoft Power Automate.

{"id":"731361553582576_642820974549345","title":"Photos from The Great Amritsar's post","primaryLink":"https://www.facebook.com/617899497041493/posts/642820974549345","links":["https://www.facebook.com/617899497041493/posts/642820974549345"],"updatedOn":"0001-01-01 00:00:00Z","publishDate":"2023-06-03 09:37:36Z","summary":"3 ਜੂਨ 1984 ਅੱਜ ਦਾ ਦਿਨ ਆਇਆ, ਪੰਜਾਬ ਦਾ ਬਾਰਡਰ ਸੀਲ ਕਰ ਦਿੱਤਾ ਗਿਆ, ਅੱਜ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰੁਪੁਰਬ ਦਾ ਦਿਨ ਹੈ, ਭਾਰਤੀ ਫੌਜ਼ ਵੱਲੋਂ ਸਵੇਰੇ 9:30 ਵਜੇ ਤੋਂ ਲੈਕੇ 11:30 ਵਜੇ ਤਕ ਸਿਰਫ 2 ਘੰਟੇ ਕਰਫਿਓ ਵਿੱਚ ਢਿੱਲ ਦਿੱਤੀ ਗਈ
\nਇੱਹ ਇੱਕ ਐਸਾ ਕਰਫਿਓ ਸੀ ਜਿਸ ਵਿੱਚ ਸਿੱਖ ਸ਼ਰਧਾਲੂ ਦਰਬਾਰ ਸਾਹਿਬ ਆ ਤਾਂ ਸਕਦੇ ਨੇ ਪਰ ਬਾਹਰ ਜਾਣ ਦੀ ਕਿਸੇ ਨੂੰ ਇਜਾਜਤ ਨਹੀ ਸੀ! ਗੁਰੂ ਰਾਮਦਾਸ ਸਾਹਿਬ ਸਰਾਂ ਅਤੇ ਗੁਰੂ ਨਾਨਕ ਨਿਵਾਸ ਸਿੱਖ ਸੰਗਤਾਂ ਦੇ ਨਾਲ ਪੂਰੀ ਤਰਾਂ ਭਰ ਗਏ !
\n
\n
\n
\n
\n
\n

(Feed generated with FetchRSS)","copyright":"","categories":[]}

No comments:

Post a Comment

Beautiful views of Sri Darbar Sahib in Rain

Beautiful views of Sri Darbar Sahib in Rain (Feed generated with FetchRSS ) Posted from: this blog via Microsoft Power Automate . {"i...